Health Tips

100 % ਪੱਕਾ ਇਲਾਜ ਡਿਪ੍ਰੈਸ਼ਨ , ਟੈੰਨਸ਼ਨ ਨੀਂਦ ਨਾ ਆਉਣਾ |Home Remedies for Depression & Stress

100 % ਪੱਕਾ ਇਲਾਜ ਡਿਪ੍ਰੈਸ਼ਨ , ਟੈੰਨਸ਼ਨ ਨੀਂਦ ਨਾ ਆਉਣਾ Ingredients 50 ਗ੍ਰਾਮ ਤਾਜੀ ਮੱਖਣੀ 2 ML ਪੂਦੀਨੇ ਦਾ ਤੇਲ 4 ML ਬਦਾਮ ਦਾ ਤੇਲ ਵਰਤੋਂ :ਹਫਤੇ ਵਿੱਚ 2 ਵਾਰ ਲਗਾਉਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਸਾਫ ਕਰੋ ਪ੍ਰਹੇਜ਼ – ਸਵੇਰ ਅਤੇ ਸ਼ਾਮ ਨੂੰ ਨਹੀਂ ਵਰਤਣਾ , ਜੁਕਾਮ ਜਾਂ ਨਜ਼ਲਾ ਵਾਲੇ ਨਾ ਵਰਤਣ ਜਾਣਕਾਰੀ […]

Mansa Punjab

ਜਿਮਨੀ ਚੋਣਾਂ ਚ ਮਾਨਸਾ ਤੋਂ ਲੜ੍ਹ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ” ਰਣਇੰਦਰ “

ਮਾਨਸਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ , ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕਾਂਗਰਸ ਦਾ ਪੱਲਾ ਫੜ ਲਿਆ ਸੀ | ਵਿਧਾਨ ਸਭਾ ਸਪੀਕਰ ਵਲੋਂ ਭਾਵੇ ਓਹਨਾ ਦਾ ਅਸਤੀਫਾ ਅਜੇ ਪ੍ਰਵਾਨ ਨਹੀਂ ਕੀਤਾ ਪਰ ਮਾਨਸਾ ਤੋਂ ਜਿਮਨੀ ਚੋਣਾਂ […]

Punjabi Song 2019 Video

ਫੋਟੋ – Singga ft Nikki Kaur|Latest Punjabi Songs 2019

ਹੋ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਏ ,ਹਰ ਸਾਹ ਨਾਲ ਚੇਤਾ ਤੇਰਾ ਆਊਗਾ ,ਲੋਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ,ਮੈਨੂੰ ਲਗਦਾ ਪਿਆਰ ਮੇਰਾ ਜਾਊਗਾ ,… ਬਹੁਤ ਹੀ ਵਧੀਆ ਗੀਤ ਕਰੋ ਵੱਧ ਤੋਂ ਵੱਧ ਸ਼ੇਅਰ .. ਤੁਸੀ ਇਹ ਗੀਤ ਵੀ ਸੁਣ ਸਕਦੇ ਹੋ :

India International

ਸਕੂਲ ਟਾਈਮ ਤੇ ਆਪਣਾ ਲੰਚ ਵਾਲਾ ਡੱਬਾ ਵੇਚਣ ਵਾਲਾ ਮੁੰਡਾ , ਬਣਿਆ ਹੋਟਲਾਂ ਦਾ ਮਾਲਕ

ਸ਼ਰਨ ਪਸਰੀਚਾ ਯੌਰਪ ਅਤੇ ਅਮਰੀਕਾ ਵਿੱਚ ਬਹੁਤ ਸਾਰੇ ਹੋਟਲਾਂ ਦੇ ਮਾਲਕ ਹਨ | ਸ਼ਰਨ ਪਸਰੀਚਾ ਦੇ ਬਚਪਨ ਦੀ ਗੱਲ ਕਰੀਏ ਤਾਂ ਉਹ ਸਕੂਲ ਚ ਜੋ ਆਪਣਾ ਲੰਚ ਲੈ ਕੇ ਜਾਇਆ ਕਰਦੇ ਸਨ ਉਹ ਆਪਣੇ ਨਾਲ ਦੇ ਬੱਚਿਆਂ ਨੂੰ ਵੇਚ ਦਿੰਦੇ ਸਨ |ਸ਼ਰਨ ਪਸਰੀਚਾ ਮੁੰਬਈ ਵਿੱਚ ਪਲੇ ਅਤੇ ਵੱਡੇ ਹੋਏ ਹਨ | ਸ਼ਰਨ ਪਸਰੀਚਾ ਨੇ ਗੱਲ […]

International

ਸਮਾਜ ਸੇਵੀ ਨੇ ਕਾਲਜ ਪੜ੍ਹ ਰਹੇ ਵਿਦਿਆਰਥੀਆਂ ਦਾ 280 ਕਰੋੜ ਰੁਪਏ ਦਾ ਲੋਨ ਚੁਕਾਇਆ

ਅਮਰੀਕੀ ਅਰਬਪਤੀ ਰਾਬਰਟ ਫ੍ਰੈਂਡਰਿਕ ਸਮਿੱਥ ਨੇ ਅਟਲਾਂਟਾਂ ਦੇ ਇਕ ਕਾਲਜ ਚ ਪੜ੍ਹ ਰਹੇ 400 ਕਾਲੇ ਵਿਦਿਆਰਥੀਆਂ ਦਾ ਲਿਆ ਹੋਇਆ ਲੋਨ ਜੋ ਤਕਰੀਬਨ 280 ਕਰੋੜ ਰੁਪਇਆ ਸੀ , ਉਹ ਚੁਕਾ ਦਿਤਾ ਹੈ | ਲੋਨ ਚੁਕਾਉਣ ਦੀ ਗੱਲ ਰਾਬਰਟ ਨੇ ਆਪਣੇ ਇਕ ਭਾਸ਼ਣ ਵਿਚ ਕਹੀ | ਰਾਬਰਟ ਫ੍ਰੈਂਡਰਿਕ ਸਮਿੱਥ ਵਿਸਟਾ ਇਕਵਟੀ ਪਾਰਟਨਰਸ ਦੇ ਫਾਊਂਡਰ ਹਨ | ਵਿਸਟਾ […]

Kapurthala Punjab

ਕਿਸਾਨਾਂ ਨੇ ਪੈਦਾ ਕੀਤੇ ਕਿਲੋ ਕਿਲੋ ਤੋਂ ਵੱਧ ਦੇ ਪਿਆਜ , ਬਣਾਇਆ ਨਵਾਂ ਰਿਕਾਰਡ

ਕਪੂਰਥਲਾ ਦੇ ਪਿੰਡ ਬੂਲਪੁਰ ਦੇ ਕਿਸਾਨਾਂ ਨੇ ਨਵਾਂ ਰਿਕਾਰਡ ਬਣਾਇਆ ਹੈ ਇਹ ਰਿਕਾਰਡ ਕਿਸਾਨਾਂ ਨੇ ਆਪਣੇ ਖੇਤ ਵਿੱਚ ਕਿਲੋ – ਕਿਲੋ ਤੋਂ ਵੱਧ ਭਾਰ ਦੇ ਪਿਆਜ ਪੈਦਾ ਕੀਤੇ ਹਨ | ਜਾਣਕਾਰੀ ਮੁਤਾਬਿਕ , ਬੂਲਪੁਰ ਪਿੰਡ ਦੇ ਕਿਸਾਨ ਜੋਗਿੰਦਰ ਸਿੰਘ ਨੇ 1225 ਗ੍ਰਾਮ ਦਾ , ਰਣਜੀਤ ਸਿੰਘ ਨੇ 1150 ਗ੍ਰਾਮ ਅਤੇ ਸੁਰਜੀਤ ਸਿੰਘ ਨੇ 1225 ਗ੍ਰਾਮ […]

India Political News

ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਰਨ ਛੋਹ ਲਿਆ ਅਸ਼ੀਰਵਾਦ

ਲੋਕ ਸਭਾ ਚੋਣਾਂ 2019 ਚ ਮਿਲੀ ਰਿਕਾਰਡ ਤੋੜ ਜਿੱਤ ਤੋਂ ਬਾਅਦ ਬੀ.ਜੇ.ਪੀ ਅਤੇ ਐਨ.ਡੀ.ਏ ਨੇ ਪੀ ਐਮ ਨਰੇਂਦਰ ਮੋਦੀ ਨੂੰ ਸਰਬਸੰਮਤੀ ਨਾਲ ਸੰਸਦ ਮੈਂਬਰ ਦੇ ਲੀਡਰ ਵਜੋਂ ਚੁਣ ਲਿਆ ਹੈ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਪਲ ਤੋਂ ਬਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਓਹਨਾ ਦੇ ਚਰਨ ਛੋਹ ਕੇ ਅਸ਼ੀਰਵਾਦ […]

Bathinda Political News Punjab

ਹਰਸਿਮਰਤ ਕੌਰ ਬਾਦਲ ਨੇ 21,772 ਵੋਟਾਂ ਨਾਲ ਰਾਜਾ ਵੜਿੰਗ ਨੂੰ ਪਛਾੜ ਕੇ ਬਠਿੰਡਾ ਜਿਤਿਆ

ਲੋਕ ਸਭਾ ਹਲਕਾ ਬਠਿੰਡਾ ਪੂਰੇ ਪੰਜਾਬ ਵਿੱਚੋ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਸੀ ਕਿਓਂ ਕੇ ਇਥੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ , ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ , ਪੰਜਾਬ ਏਕਤਾ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਤੋਂ ਪ੍ਰੋ ਬਲਜਿੰਦਰ ਕੌਰ ਮੈਦਾਨ ਵਿਚ ਸਨ , ਪਰ ਜੋ […]

Bathinda Punjab

ਇਕ ਡਾਕਟਰ ਨੇ ਆਪਣੀ ਪਤਨੀ ਦਾ ਖਾਦਾ ਨੋਚ ਨੋਚ ਕੇ , ਪਤਨੀ ਨੂੰ ਕੀਤਾ ਬੁਰੀ ਤਰਾਂ ਜਖਮੀ

ਬਠਿੰਡਾ : ਖਬਰ ਬਠਿੰਡਾ ਤੋਂ ਹੈ ਜਿਥੇ ਇਕ ਡਾਕਟਰ ਨੇ ਆਪਣੀ ਪਤਨੀ ਦਾ ਨੱਕ ਖਾ ਕੇ ਉਸ ਨੂੰ ਜਖਮੀ ਕਰ ਦਿਤਾ | ਡਾਕਟਰ ਜ਼ਾਲਮਾਨਾ ਢੰਗ ਨਾਲ ਆਪਣੀ ਪਤਨੀ ਨੋਚਣ ਤੋਂ ਬਾਅਦ ਫਰਾਰ ਹੋ ਗਿਆ | ਜਾਣਕਾਰੀ ਮੁਤਾਬਿਕ , ਡਾਕਟਰ ਅਮਨਦੀਪ ਮਿੱਤਲ ਦੀ ਪਤਨੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ | ਪੀੜਤ ਪਤਨੀ ਦਾ ਨਾਮ […]

Amritsar Political News Punjab

ਜਾਣੋ ਪੰਜਾਬ ਚ ਕਿਹੜੇ ਇਲਾਕੇ ਦੇ ਕਿਹੜੇ ਪੋਲਿੰਗ ਸਟੇਸ਼ਨ ਦੇ ਮੁੜ ਪੈਣਗੀਆਂ ਵੋਟਾਂ

ਭਾਰਤੀ ਚੋਣ ਕਮਸਿਨ ਵਲੋਂ ਪੰਜਾਬ ਚ ਬੀਤੀ 19 ਮਈ ਨੂੰ ਲੋਕ ਸਭਾ ਦੀ ਵੋਟਾਂ ਦੇ ਸਬੰਧ ਚ ਪ੍ਰਾਪਤ ਸ਼ਕਾਇਤਾਂ ਨੂੰ ਮੱਦੇਨਜਰ ਰੱਖਦੇ ਹੋਏ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਪੈਂਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪੋਲਿੰਗ ਸਟੇਸ਼ਨ ਨੰਬਰ 123 ਉੱਤੇ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ | ਜਾਣਕਾਰੀ ਮੁਤਾਬਿਕ , ਇਹ ਵੋਟਾਂ […]