India Lifesyle

ਜਾਣੋ ਭਾਰਤ ਦੀ ਸਭ ਤੋਂ ਮਹਿੰਗੀ ਚਾਹ-ਪੱਤੀ ਬਾਰੇ , ਕਿਲੋ ਚਾਹ ਦੀ ਕੀਮਤ ਹੈ 50000 ਰੁਪਏ

ਗੁਹਾਟੀ : ਭਾਰਤ ਦੀ ਸਭ ਤੋਂ ਮਹਿੰਗੀ ਚਾਹ ਜਿਸ ਦਾ ਨਾਮ ” ਮਨੋਹਰੀ ਗੋਲ੍ਡ ਟੀ ” ਹੈ | ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇਸ ਚਾਹ ਦੀ ਗੁਹਾਟੀ ਚਾਹ ਸੈਂਟਰ ਤੇ ਨਿਲਾਮੀ ਪੂਰੇ 50000 ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਈ ਹੈ | ਜਾਣਕਾਰੀ ਲਈ ਦੱਸ ਦੀਏ ਪਿਛਲੇ ਸਾਲ ਇਹ ਚਾਹ 39000 […]

Bollywood Entertainment India

ਸਨੀ ਲਿਓਨ ਨੇ ਇੱਕ ਵਿਅਕਤੀ ਨੂੰ ਪਾਇਆ ਚੱਕਰਾਂ ਚ , ਵਿਅਕਤੀ ਨੇ ਕੀਤੀ ਪੁਲਿਸ ਕੋਲ ਸ਼ਿਕਾਇਤ

ਨਵੀ ਦਿੱਲੀ : ਪਿਛਲੇ ਦਿਨੀ ਇੱਕ ਫਿਲਮ Release ਹੋਈ ਜਿਸ ਦਾ ਨਾਮ ” ਅਰਜੁਨ ਪਟਿਆਲਾ ” ਹੈ | ਪਰ ਇਸ ਫਿਲਮ ਦੇ Release ਹੋਣ ਨਾਲ ਇੱਕ ਵਿਅਕਤੀ ਦੀਆਂ ਰੋਜਾਨਾ ਜਿੰਦਗੀ ਚ ਮੁਸ਼ਕਿਲਾਂ ਵੱਧ ਗਈਆਂ | ਪਰ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕੇ ਇੱਕ ਫਿਲਮ ਨਾਲ ਕਿਸ ਤਰਾਂ ਇੱਕ ਆਮ ਵਿਅਕਤੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ| […]

India Lifesyle

ਮੋਟਰ ਵਹੀਕਲ ਸੋਧ ਬਿੱਲ ਹੋਇਆ ਪਾਸ , ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਆਵੇਗੀ ਸ਼ਾਮਤ

ਨਵੀ ਦਿੱਲੀ : ਆਵਾਜਾਈ ਵਿਵਸਥਾ ਅਤੇ ਸੜਕ ਸੁਰੱਖਿਆ ਪ੍ਰਬੰਧਾਂ ਦੀ ਮਜਬੂਤੀ ਲਈ ਲੋਕ ਸਭਾ ਚ ਮੋਟਰ ਵਹੀਕਲ ਸੋਧ ਬਿੱਲ 2013 ਨੂੰ ਮਨਜ਼ੂਰੀ ਦਿਤੀ ਗਈ ਹੈ | ਇਸ ਬਿੱਲ ਬਾਰੇ ਬੋਲਦਿਆਂ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕੇ ਇਹ ਬਿੱਲ ਪਾਸ ਕਰਨ ਦਾ ਮਤਲਬ ਇਹ ਨਹੀਂ ਹੈ ਕੇ ਅਸੀਂ ਸੂਬਿਆਂ ਦੇ ਅਧਿਕਾਰਾਂ ਵਿਚ ਦਖਲ […]

Political News Punjab

ਜਾਣੋ ਨਵਜੋਤ ਸਿੱਧੂ ਅਤੇ ਕੈਪਟਨ ਵਿਚਾਲੇ ਹੋਈ ਤਿੱਖੀ ਬਿਆਨਬਾਜ਼ੀ ਜੋ ਦੋਵਾਂ ਚ’ ਦਰਾੜ ਦਾ ਕਾਰਣ ਬਣੀ

ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਅਕਸਰ ਹੀ ਪੰਜਾਬ ਦੀ ਸਿਆਸਤ ਚ ਆਪਣੀ ਆਪਣੀ ਬਿਆਨਬਾਜ਼ੀ ਕਾਰਣ ਚਰਚਾ ਚ ਰਹਿੰਦੇ ਹਨ| ਜਦੋਂ ਤੋਂ ਸਿੱਧੂ ਕਾਂਗਰਸ ਚ ਆਏ ਹਨ ਓਦੋ ਤੋਂ ਹੀ ਕੈਪਟਨ ਅਤੇ ਸਿੱਧੂ ਵਿਚਾਲੇ ਤਕਰਾਰ ਚਲ ਰਹੀ ਹੈ | ਆਓ ਤੁਹਾਨੂੰ ਦੱਸਦੇ ਹਾਂ ਕੁਝ ਇਹੋ ਜਹੇ ਬਿਆਨ ਜਿਨ੍ਹਾਂ ਕਾਰਣ ਸਿੱਧੂ ਅਤੇ ਕੈਪਟਨ ਦੀ ਅੰਦਰਲੀ ਲੜਾਈ […]

Punjab

ਕਿਸਾਨ ਖੁਦਕੁਸ਼ੀਆਂ ਦੇ ਨਾਲ ਨਾਲ ਪੜੇ ਲਿਖੇ ਬੇਰੁਜ਼ਗਾਰ ਵੀ ਕਰਨ ਲੱਗੇ ਖੁਦਕੁਸ਼ੀਆਂ

ਪੰਜਾਬ ਚ ਬੇਰੁਜਗਾਰੀ ਵੀ ਇਕ ਭਖਦਾ ਮੁੱਦਾ ਹੈ | ਤਾਜਾ ਮਾਮਲਾ ਸਾਹਮਣੇ ਆਇਆ ਹੈ ਚੱਕ ਭਾਈਕੇ ਤੋਂ ਜਿਥੇ ਇਕ ਟੈੱਟ ਅਤੇ ਯੂਜੀਸੀ ਨੈੱਟ ਪਾਸ ਕਰਨ ਦੇ ਬਾਵਜੂਦ ਵੀ ਨੌਕਰੀ ਨਾ ਮਿਲਣ ਕਾਰਣ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ | ਇਹ ਨੌਜਵਾਨ ਜਗਸੀਰ ਸਿੰਘ , ਏਨੀ ਪੜਾਈ ਹੋਣ ਦੇ ਬਾਵਜੂਦ ਵੀ ਨੌਕਰੀ ਪਿੱਛੇ ਭੱਜਦਾ ਰਿਹਾ […]

Punjab

ਕੈਪਟਨ ਸਰਕਾਰ ਕਿਸਾਨਾਂ ਨੂੰ ਦੇਣ ਜਾ ਰਹੀ ਇਕ ਹੋਰ ਵੱਡਾ ਝਟਕਾ

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਨੂੰ ਕੈਪਟਨ ਸਰਕਾਰ ਵਲੋਂ ਇਕ ਬਹੁਤ ਵੱਡਾ ਝਟਕਾ ਮਿਲ ਸਕਦਾ ਹੈ | ਪੰਜਾਬ ਚ ਜਿਹੜੇ ਕਿਸਾਨਾਂ ਕੋਲ ਇਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ , ਓਹਨਾ ਸਬਸਿਡੀ ਨਹੀਂ ਮਿਲੇਗੀ | ਕੈਪਟਨ ਸਰਕਾਰ ਆਉਣ ਵਾਲੀ 24 ਜੁਲਾਈ ਨੂੰ ਹੋ ਰਹੀ ਕੈਬਿਨੇਟ ਮੀਟਿੰਗ ਚ ਇਹ ਅਹਿਮ ਮਤਾ ਪਾਸ ਕਰ ਸਕਦੀ ਹੈ | ਸਰਕਾਰ […]

Political News Punjab

ਸਿੱਧੂ ਤੋਂ ਬਾਅਦ ਕੈਪਟਨ ਨੇ ਐਲਾਨਿਆ ਪੰਜਾਬ ਦਾ ਬਿਜਲੀ ਮੰਤਰੀ

ਚੰਡੀਗੜ੍ਹ : ਪੰਜਾਬ ਦੇ ਸਿਆਸਤ ਕੈਪਟਨ ਅਤੇ ਸਿੱਧੂ ਮਾਮਲੇ ਨੂੰ ਲੈ ਪੂਰੀ ਗਰਮਾਈ ਹੋਈ ਸੀ | ਹੁਣ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦਾ ਪਿਛਲੇ ਦਿਨੀ ਦਿੱਤਾ ਹੋਇਆ ਬਿਜਲੀ ਮੰਤਰੀ ਦੇ ਪਦ ਤੋਂ ਅਸਤੀਫਾ ਪ੍ਰਵਾਨ ਕਰ ਲਿਆ ਸੀ , ਜਿਸ ਨਾਲ ਬਿਜਲੀ ਮੰਤਰੀ ਦੀ ਕੁਰਸੀ ਖਾਲੀ ਹੋ ਗਈ ਸੀ ਅਤੇ ਪੂਰੇ ਪੰਜਾਬ ਚ ਇਹ ਸੋਚ ਰਿਹਾ […]

India Political News

ਨਹੀਂ ਰਹੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ਼ੀਲਾ ਦੀਕਸ਼ਤ

ਦਿੱਲੀ : ਦਿੱਲੀ ਦੇ ਸਾਬਕਾ ਮੁਖ ਮੰਤਰੀ ਸ਼ੀਲਾ ਦੀਕਸ਼ਤ ਦਾ ਦੇਹਾਂਤ ਹੋ ਗਿਆ | ਸ਼ੀਲਾ ਦੀਕਸ਼ਤ 81 ਸਾਲਾਂ ਦੇ ਸਨ ਜੋ ਕੇ ਕਾਫੀ ਸਮੇ ਤੋਂ ਬਿਮਾਰ ਚਲ ਰਹੇ ਸਨ | ਅੱਜ ਦਿੱਲੀ ਚ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ | 15 ਸਾਲ ਸ਼ੀਲਾ ਦੀਕਸ਼ਤ ਦਿੱਲੀ ਦੇ ਮੁੱਖ ਮੰਤਰੀ ਦੇ […]

Chandigarh Political News Punjab

ਕੈਪਟਨ ਨੇ ਸਿੱਧੂ ਕੀਤਾ ਆਉਟ , ਸਿੱਧੂ ਦਾ ਅਸਤੀਫਾ ਹੋਇਆ ਪ੍ਰਵਾਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੰਤਰੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਪ੍ਰਵਾਨ ਕਰ ਲਿਆ ਹੈ। ਨਵਜੋਤ ਸਿੱਧੂ ਹੁਣ ਪੰਜਾਬ ਦੀ ਵਜ਼ਾਰਤ ਤੋਂ ਬਾਹਰ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਸਿੱਧੂ ਦਾ ਇਹ ਅਸਤੀਫਾ ਗਵਨਰ ਬੀ.ਪੀ ਸਿੰਘ ਨੂੰ ਭੇਜ ਦਿੱਤਾ ਹੈ। ਇਹ ਵੀ ਪੜ੍ਹੋ : ਜਿਕਰਯੋਗ ਹੈ […]

Abohar Crime Punjab

ਤੁਸੀਂ ਘਰ ਦੀਆਂ ਟੂਟੀਆਂ ਚੋਂ ਪਾਣੀ ਤਾਂ ਨਿਕਲਦਾ ਵੇਖਿਆ ਹੋਣਾ ਪਰ ਸ਼ਾਇਦ ਸ਼ਰਾਬ ਨਹੀਂ

ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਰਾਮਕੋਟ ਤੋਂ ਖਬਰ ਹੈ ਜਿਥੇ ਨਸ਼ਾ ਸਮਗਲਰਾਂ ਨੇ ਘਰ ਘਰ ਸ਼ਰਾਬ ਪਹੁੰਚਾਉਣ ਲਈ ਇਕ ਹਾਈਟੈਕ ਜੁਗਾੜ ਕੀਤਾ ਹੋਇਆ ਸੀ | ਜਾਣਕਾਰੀ ਮੁਤਾਬਿਕ , ਇਮਾਰਤਾਂ ਦੀ ਕੰਧਾਂ ਵਿਚ ਅਜਿਹਾ ਸਿਸਟਮ ਫਿੱਟ ਕੀਤਾ ਹੋਇਆ ਸੀ ਜਿਸ ਰਾਹੀਂ ਸ਼ਰਾਬ ਲੋਕਾਂ ਦੇ ਸਿੱਧਾ ਘਰਾਂ ਤਕ ਪਹੁੰਚਦੀ ਸੀ | ਇਹ ਵੀ ਪੜ੍ਹੋ : ਤੁਸੀਂ ਘਰਾਂ […]