Entertainment Pollywood Punjabi Song 2019 Video

ਕਰਤਾਰ ਰਮਲੇ ਦਾ ਸੰਨ 1990-92 ਚ ਆਇਆ ਹੋਇਆ ਗਾਣਾ ਜਿਸ ਨੂੰ ਰਿਕਾਰਡ ਤੋੜ ਲੋਕਾਂ ਨੇ ਸੁਣਿਆ ਸੀ – ਵੇਖੋ ਵੀਡੀਓ

ਕਰਤਾਰ ਰਮਲਾ ਇਕ ਪੰਜਾਬੀ ਲੋਕ ਗਾਇਕ ਹੈ ਜਿਸ ਦੇ ਲਿਖੇ ਅਤੇ ਗਾਏ ਹੋਏ ਗਾਣਿਆਂ ਨੂੰ ਪੰਜਾਬੀ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ | ਕਰਤਾਰ ਰਮਲੇ ਨੇ ਲੋਕਾਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਅਤੇ ਚੋਟੀ ਦੇ ਪੰਜਾਬੀ ਗਾਇਕਾਂ ਚੋ ਇਕ ਹੀ ਕਰਤਾਰ ਰਮਲਾ | ਕਰਤਾਰ ਰਮਲੇ ਦੇ ਦੋਗਾਣਿਆਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ | […]

International

ਕੈਨੇਡਾ ਚ ਇਕ ਪੰਜਾਬੀ ਨੂੰ ਆਪਣੇ ਘਰ ਚ ਸ਼ਰਾਬ ਕੱਢਣੀ ਪਈ ਮਹਿੰਗੀ

ਵੈੱਬ ਡੈਸਕ : ਕੈਨੇਡਾ ਦੇ ਸ਼ਹਿਰ Bramton ਚ ਇਕ ਪੰਜਾਬੀ ਆਪਣੇ ਘਰ ਚ ਸ਼ਰਾਬ ਕੱਢ ਰਿਹਾ ਸੀ | ਘਰ ਚ ਸ਼ਰਾਬ ਕੱਢਣ ਨਾਲ ਅਚਾਨਕ ਇਕ ਧਮਾਕਾ ਹੋਇਆ ਜਿਸ ਵਿਚ ਇਕ ਬੱਚੇ ਸਮੇਤ ਘਰ ਦੇ ਚਾਰ ਮੈਂਬਰ ਜਖਮੀ ਹੋ ਗਏ | ਇਸ ਧਮਾਕੇ ਕਾਰਣ ਪੂਰੈ ਦਾ ਪੂਰਾ ਘਰ ਤਬਾਹ ਹੋ ਗਿਆ | ਪੁਲਿਸ ਨੇ ਜਸਵੰਤ ਸਿੰਘ […]

Jalandhar Punjab

ਜਲੰਧਰ ਚ ਹੜਾਂ ਵਾਲੀ ਸਤਿਥੀ , 80 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ

ਜਲੰਧਰ : ਭਾਰੀ ਮੀਹ ਦੇ ਕਾਰਣ ਭਾਖੜਾ ਡੈਮ ਚੋ ਪਾਣੀ ਛਡਿਆ ਗਿਆ ਸੀ ਜਿਸ ਕਾਰਣ ਜਲੰਧਰ ਚ ਪੈਂਦੇ 80 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਹ ਹੁਕਮ ਜਲੰਧਰ ਦੇ ਡਿਪਟੀ ਕਮਸ਼ਿਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਾਰੀ ਕੀਤੇ ਗਏ ਹਨ | ਇਹ ਵੀ ਪੜ੍ਹੋ : ਇਹ ਪਿੰਡਾਂ ਵਿਚ […]

Entertainment Pollywood Punjabi Song 2019 Video

ਰੱਖੜੀ ਦੇ ਤਿਓਹਾਰ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦੇ ਲਾਡਲੇ ਸ਼ਾਗਿਰਦ ਦਾ “ਰੱਖੜੀ” ਗੀਤ ਹੋਇਆ Release

ਮਾਨਸਾ : ਅੱਜ ਦੇਸ਼ ਭਰ ਵਿਚ ਅਜਾਦੀ ਦਿਵਸ ਦੇ ਨਾਲ ਨਾਲ ਰੱਖੜੀ ਦਾ ਤਿਓਹਾਰ ਵੀ ਮਨਾਇਆ ਜਾ ਰਿਹਾ ਹੈ | ਰੱਖੜੀ ਦਾ ਤਿਓਹਾਰ ਭੈਣਾਂ ਭਰਾਵਾਂ ਦੇ ਪਵਿੱਤਰ ਰਿਸਤੇ ਨੂੰ ਬਿਆਨ ਕਰਦਾ ਹੈ | ਇਸ ਦਿਨ ਦੁਨੀਆ ਭਰ ਚ ਭੈਣਾਂ ਆਪਣੇ ਵੀਰਾਂ ਦੇ ਰੱਖੜੀ ਬੰਨਦੀਆਂ ਹਨ | ਰੱਖੜੀ ਬੰਨ੍ਹ ਕੇ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ […]

Crime India

ਗੁਰਮੀਤ ਰਾਮ ਰਹੀਮ ਨੂੰ ਜੇਲ ਪ੍ਰਸ਼ਾਸਨ ਵਲੋਂ ਵੱਡਾ ਝਟਕਾ

ਰੋਹਤਕ : ਜੇਲ ਪ੍ਰਸ਼ਾਸਨ ਵਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਓਹਨਾ ਦੀ ਪਤਨੀ ਵਲੋਂ ਦਿੱਤੀ ਰਾਮ ਰਹੀਮ ਦੀ ਪੈਰੋਲ ਦੀ ਅਰਜੀ ਨੂੰ ਖ਼ਾਰਜ ਕਰ ਇਕ ਵੱਡਾ ਝਟਕਾ ਦਿੱਤਾ ਹੈ | ਜਾਣਕਾਰੀ ਲਈ ਦੱਸ ਦੀਏ , ਇਹ ਰਾਮ ਰਹੀਮ ਦੀ ਪੈਰੋਲ ਲਈ ਦਿੱਤੀ ਤੀਜੀ ਅਰਜੀ ਸੀ | ਇਹ ਅਰਜੀ ਪੰਜਾਬ ਹਰਿਆਣਾ ਹਾਈ-ਕੋਰਟ ਵਿੱਚ […]

Mansa Punjab

ਖੂਹ ‘ਚ ਦਬਿਆ ਕਿਸਾਨ 3 ਘੰਟਿਆਂ ਬਾਅਦ ਮਿੱਟੀ ਹਟਾਉਣ ਤੇ ਆਪ ਰੱਸਾ ਫੜ ਨਿਕਲਿਆ ਬਾਹਰ

ਮਾਨਸਾ : ਖਬਰ ਮਾਨਸਾ ਜਿਲੇ ਚ ਪੈਂਦੇ ਪਿੰਡ ਭੈਣੀ ਬਾਘਾ ਦੀ ਹੈ ਜਿਥੇ ਅੱਜ ਇਕ ਕਿਸਾਨ ਆਪਣੇ ਖੇਤ ਬੋਰ ਵਾਲੇ ਖੂਹ ‘ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੱਬ ਗਿਆ ਸੀ | ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਮਦਦ ਨਾਲ 3 ਘੰਟੇ ਬਾਅਦ ਕਿਸਾਨ ਨੂੰ ਸਹੀ ਸਲਾਮਤ ਖੂਹ ਤੋਂ ਬਾਹਰ ਕੱਢ ਲਿਆ ਗਿਆ ਹੈ | ਜਾਣਕਰੀ […]

Political News Punjab

ਕੈਪਟਨ ਸਰਕਾਰ ਨੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਇਕ ਵੱਡਾ ਝਟਕਾ

ਚੰਡੀਗੜ੍ਹ : ਪੰਜਾਬ ਸਰਕਾਰ ਕੋਈ ਕੋਈ ਨਵਾਂ ਟੈਕਸ ਲਾਉਣ ਕਾਰਣ ਚਰਚਾ ਬਣੀ ਰਹਿੰਦੀ ਹੈ | ਪੰਜਾਬ ਚ ਪੈਟਰੋਲ ਅਤੇ ਡੀਜਲ ਦੀ ਕੀਮਤਾਂ ਤੋਂ ਪੰਜਾਬ ਵਾਸੀ ਪਹਿਲਾਂ ਬਹੁਤ ਪ੍ਰੇਸ਼ਾਨ ਹਨ ਪਰ ਹੁਣ ਕੈਪਟਨ ਨੇ ਪੰਜਾਬ ਦੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧ ਦਿੱਤਾ ਹੈ ਕਿਉਂ ਕੇ ਸਰਕਾਰ ਨੇ ਪੈਟਰੋਲ ਅਤੇ ਡੀਜਲ ਤੇ 10 ਪੈਸੇ ਪ੍ਰਤੀ ਲੀਟਰ […]

Patiala Punjab

ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਚੋ ਠੱਗ ਨੇ ਮਿੰਟਾਂ ਸਕਿੰਟਾਂ ਉਡਾਏ ਲੱਖਾਂ ਰੁਪਏ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਪ੍ਰਨੀਤ ਕੌਰ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ | ਮਹਾਰਾਣੀ ਪ੍ਰਨੀਤ ਕੌਰ ਨਾਲ ਇਹ ਠੱਗੀ ਹਜਾਰਾਂ ਚ ਨਹੀਂ ਬਲਕਿ ਲੱਖਾਂ ਰੁਪਏ ਚ ਵੱਜੀ ਹੈ | ਠੱਗ ਨੇ ਮਿੰਟਾਂ ਸਕਿੰਟਾਂ ਚ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਖਾਤੇ ਚੋ ਉਡਾਏ […]

India Political News

ਵਿਦੇਸ਼ ਮੰਤਰੀ ਰਹਿ ਚੁੱਕੇ ਭਾਜਪਾ ਆਗੂ ਸੁਸ਼ਮਾ ਸਵਰਾਜ ਦਾ ਹੋਇਆ ਦੇਹਾਂਤ

ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਓਹਨਾ ਦੀ ਬਾਡੀ ਨੂੰ AIIMS ਤੋਂ ਸਿੱਧਾ ਓਹਨਾ ਦੇ ਘਰ ਲਿਜਾਇਆ ਗਿਆ | AIIMS ਹਸਪਤਾਲ ਚ ਸੁਸ਼ਮਾ ਸਵਰਾਜ ਨੇ ਆਪਣੇ ਅੰਤਿਮ ਸਾਹ ਲਏ | ਮੌਤ ਤੋਂ ਕੁਝ ਸਮਾਂ ਪਹਿਲਾਂ ਓਹਨਾ ਨੇ ਟਵਿੱਟਰ ਤੇ ਆਪਣੀ ਇਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਮੋਦੀ […]

India Political News

ਜੰਮੂ ਕਸ਼ਮੀਰ ਧਾਰਾ 370 ਦੇ ਫੈਸਲੇ ਤੇ’ ਮੋਦੀ ਸਰਕਾਰ ਦੇ ਹੱਕ ਚ ਡਟੀ ਇਹ ਕਾਂਗਰਸੀ ਵਿਧਾਇਕਾ

ਜੰਮੂ ਕਸ਼ਮੀਰ ਚ ਧਾਰਾ 370 ਨੂੰ ਮੋਦੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ ਹੈ | ਕਾਂਗਰਸੀ ਮੰਤਰੀਆਂ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਵੀ ਕੀਤਾ ਪਰ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਜੋ ਕਿ ਰਾਏਵਰੇਲੀ ਤੋਂ ਵਿਧਾਇਕ ਹੈ , ਓਹਨਾ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ | ਕਾਂਗਰਸੀ ਵਿਧਾਇਕਾ ਅਦਿਤੀ ਸਿੰਘ […]