Bathinda Entertainment International Mansa Pollywood Punjab

“ਜੱਟੀ ਜਿਓਣੇ ਮੌੜ ਵਰਗੀ” ਵਿਵਾਦਿਤ ਗੀਤ , ਸਿੱਧੂ ਮੂਸੇ ਵਾਲੇ ਨੇ ਆਪਣਾ ਇਕ ਹੋਰ ਵੀਡੀਓ ਕੀਤਾ ਜਾਰੀ

ਬਠਿੰਡਾ : ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਸੋਸ਼ਲ ਮੀਡਿਆ ਜਾਣੀ ਕੇ Youtube ਤੇ ਲੀਕ ਹੋਏ ਗੀਤ “ਜੱਟੀ ਜਿਓਣੇ ਮੌੜ ਵਰਗੀ ” ਦੇ ਕੁਝ ਬੋਲਾਂ ਕਾਰਣ ਵਿਵਾਦਾਂ ਵਿੱਚ ਘਿਰ ਗਿਆ ਸੀ | ਸੋਸ਼ਲ ਮੀਡਿਆ ਤੇ ਇਸ ਗੀਤ ਕਾਰਨ ਵਿਰੋਧ ਸ਼ੁਰੂ ਹੋ ਗਿਆ ਸੀ | ਇਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਆਪਣੀ ਇਕ live ਵੀਡੀਓ […]

sukhbir badal
Chandigarh Political News Punjab

ਜਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ , ਚਾਰੇ ਸੀਟਾਂ ਜਿੱਤੇਗਾ ਅਕਾਲੀ ਦਲ

ਚੰਡੀਗੜ੍ਹ : ਪੰਜਾਬ ਵਿੱਚ ਜਿਮਨੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਸਿਆਸੀ ਪੈਰਾ ਇਕ ਵਾਰ ਫੇਰ ਚੜ੍ਹ ਗਿਆ ਹੈ | ਪੰਜਾਬ ਦੀਆਂ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਹਨ | ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ | ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ […]

Gurdas Maan
Entertainment Pollywood Punjab Video

ਗੁਰਦਾਸ ਮਾਨ ਨੇ ਆਪਣੇ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਕੱਢੀਆਂ ਗਾਲਾਂ – ਵੇਖੋ ਵੀਡੀਓ

ਵੈੱਬ ਡੈਸਕ : ਸੋਸ਼ਲ ਮੀਡਿਆ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਦਾਸ ਮਾਨ ਆਪਣੇ ਇਕ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਬੁਰਾ ਭਲਾ ਕਹਿੰਦੇ ਹੋਏ ਨਜਰ ਆ ਰਹੇ ਹਨ | ਇਹ ਵੀਡੀਓ ਸੋਸ਼ਲ ਮੀਡਿਆ ਅੱਗ ਵਾਂਗੂ ਫੈਲੀ ਹੋਈ ਹੈ | ਵੀਡੀਓ ਵਿੱਚ […]

Mansa Punjab

ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਮਾਨਸਾ ਦੇ ਕਿਸਾਨ ਨੂੰ ਮਿਲਿਆ ਕੌਮੀ ਅਵਾਰਡ

ਮਾਨਸਾ : ਸੇਵਾਮੁਕਤ ਪਟਵਾਰੀ ਬਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ 10 ਕਿਸਾਨਾਂ ਵਿਚ ਸ਼ਾਮਿਲ ਹੈ ਜਿੰਨ੍ਹਾਂ ਨੂੰ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਦੁਆਰਾ ਐਨ.ਏ.ਐਸ.ਸੀ. ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ। ਮਾਨਸਾ ਦੇ ਪਿੰਡ ਘਰਾਂਗਣਾ ਦੇ ਕਿਸਾਨ ਸ੍ਰੀ ਬਲਵਿੰਦਰ ਸਿੰਘ ਸਿੱਧੂ ਨੂੰ ਪਿਛਲੇ 8 ਸਾਲਾਂ ਤੋਂ ਵਾਤਾਵਰਣ ਪੱਖੀ ਤਰੀਕੇ […]

Cooking Tips Health Tips

ਆਪਣੇ ਘਰ ਵਿੱਚ ਹੀ ਬਣਾਓ ਬਿਨਾ ਅੰਡੇ ਤੋਂ ਸੂਜੀ ਦਾ ਕੇਕ – ਜਾਣੋ ਸਮਾਨ ਅਤੇ ਬਣਾਉਣ ਦੀ ਵਿਧੀ ਬਾਰੇ

ਅਸੀਂ ਬਿਨਾਂ ਕਿਸੇ ਅੰਡੇ, ਖੰਡ, ਰੰਗ, ਫਲੇਅਵਰ ਆਦਿ ਦੇ ਅਨੇਕਾਂ ਤਰ੍ਹਾਂ ਦੇ ਐਸੇ ਖਾਣੇ ਬਣਾ ਸਕਦੇ ਹਾਂ ਜਿਵੇਂ ਕਿ ਬਿਸਕੁਟ, ਬਰੈੱਡ, ਕੇਕ, ਪੇਸਟਰੀ, ਪੀਜ਼ਾ ਬੇਸ, ਪਾਉ, ਸੌਸ, ਜੈਮ ਅਤੇ ਅਨੇਕਾਂ ਹੀ ਦੇਸੀ ਮਠਿਆਈਆਂ ਆਦਿ। ਕੇਕ ਤਾਂ ਘੱਟੋ-ਘੱਟ ਪੰਜਾਹ ਤਰਾਂ ਦੇ ਬਣਾਏ ਜਾ ਸਕਦੇ ਹਨ ਜੋ ਫਲਾਂ, ਡਰਾਈ ਫਰੂਟਸ, ਵੱਖ ਵੱਖ ਆਟਿਆਂ ਆਦਿ ਦੇ ਬਣਾਏ ਜਾ […]

Bathinda Mansa Political News Punjab

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ

ਮਾਨਸਾ : ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿੱਦੜਬਾਹਾ ਵਿਧਾਨ ਸਭਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਰਾਜਨੀਤਿਕ ਸਲਾਹਕਾਰ ਲਗਾਇਆ ਹੈ । ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਨ | ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ […]

captain v/s bains
Political News Punjab

ਸਿਮਰਜੀਤ ਬੈਂਸ ਤੇ ਹੋਈ FIR ਦਾ ਮਾਮਲਾ ,ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਪਿਛਲੇ ਦਿਨੀ ਬਟਾਲਾ ਚ ਇਕ FIR ਲਾਂਚ ਕੀਤੀ ਗਈ ਸੀ , ਜੋ ਕੇ ਬਟਾਲਾ ਦੇ ਡਿਪਟੀ ਕਮਸ਼ਿਨਰ ਨਾਲ ਸਿਮਰਜੀਤ ਬੈਂਸ ਦੀ ਤਿੱਖੀ ਬਹਿਸ ਕਾਰਣ ਹੋਈ ਸੀ | ਸਿਮਰਜੀਤ ਬੈਂਸ ਤੇ ਹੋਈ ਇਸ FIR ਨੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲੈ ਆਂਦਾ ਹੈ| ਇਸ ਮਾਮਲੇ ਚ ਪੰਜਾਬ […]

India Things To Think About

ਭਾਰਤ ਦੇ ਇਸ ਪਿੰਡ ਵਿੱਚ ਪੈਰ ਰੱਖਣ ਨਾਲ ਦੂਰ ਹੋ ਜਾਂਦੀ ਹੈ ਗ਼ਰੀਬੀ ਅਤੇ ਕੱਟੇ ਜਾਂਦੇ ਹਨ ਸਾਰੇ ਪਾਪ

ਕੀ ਤੁਸੀਂ ਭਾਰਤ ਦਾ ਅਖੀਰਲੇ ਪਿੰਡ ਬਾਰੇ ਜਾਣਦੇ ਹੋ ..? ਵੈੱਬ ਡੈਸਕ : ਅੱਜ ਅਸੀਂ ਤੁਹਾਡੇ ਨਾਲ ਜੋ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ | ਅੱਜ ਗੱਲ ਕਰਾਂਗੇ ਭਾਰਤ ਦੇ ਉਸ ਪਿੰਡ ਬਾਰੇ ਜਿਥੇ ਇਕ ਵਾਰ ਪੈਰ ਪਾਉਣ ਨਾਲ ਦੂਰ ਹੋ ਜਾਂਦੀ ਹੈ ਗ਼ਰੀਬੀ ਅਤੇ ਕੱਟੇ ਜਾਂਦੈ ਹਨ ਸਭ […]

chandrayaan 2
India Things To Think About

ਭਾਰਤੀ ਪੁਲਾੜ ਖੋਜ ਕੇਂਦਰ (ਇਸ਼ਰੋ) ਦੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਲੱਗਿਆ ਪਤਾ – ਤਾਜਾ ਜਾਣਕਾਰੀ

ਨਵੀ ਦਿੱਲੀ : ਭਾਰਤੀ ਪੁਲਾੜ ਖੋਜ ਕੇਂਦਰ (ਇਸ਼ਰੋ) ਦੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲੱਗ ਗਿਆ ਹੈ |ਡਾ. ਕੇ ਕੇ ਸਿਵਨ ਜੋ ਇਸ਼ਰੋ ਦੇ ਚੇਅਰਮੈਨ ਹਨ , ਨੇ ਦੱਸਿਆ ਚੰਨ ਦੀ ਜਮੀਨ ਤੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗ ਗਿਆ ਹੈ | ਵਿਕਰਮ ਨਾਲ ਸੰਪਰਕ ਕਰਨ ਦੀ ਕੋਸ਼ਿਸ ਜਾਰੀ ਹੈ | ਬੀਤੇ 7 […]

Chandigarh Political News Punjab

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਚ ਅਕਾਲੀ ਦਲ ਦੇ ਯੂਥ ਵਿੰਗ SOI ਨੇ ਜਿੱਤੀਆਂ , ਚੇਤਨ ਚੌਧਰੀ ਬਣੇ PU ਦੇ ਨਵੇਂ ਪ੍ਰਧਾਨ

ਚੰਡੀਗੜ- ਕਿਸੇ ਵੀ ਲੀਡਰ ਦੇ ਸਿਆਸੀ ਕਰੀਅਰ ਦੀ ਸ਼ੁਰੁਆਤ ਚ ਸਟੂਡੈਂਟਸ ਚੋਣਾਂ ਬਹੁਤ ਮੁੱਖ ਮੰਨੀਆ ਜਾਂਦੀਆਂ ਹਨ ਅਤੇ ਇਸ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵੀ ਬਹੁਤ ਮਹੱਤਵਪੂਰਨ ਰਹੀਆਂ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ SOI ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ | ਇਹ ਵੀ ਪੜ੍ਹੋ : ਸਟੂਡੈਂਟਸ ਯੂਨੀਅਨ ਦੀਆਂ ਏਨਾ ਚੋਣਾਂ […]