Health Tips International

ਲਗਾਤਾਰ ਫਾਸਟ ਫ਼ੂਡ ਖਾਣਾ ਪਿਆ ਇਕ ਨੌਜਵਾਨ ਨੂੰ ਮਹਿੰਗਾ , ਪੂਰੀ ਖਬਰ ਪੜ੍ਹ ਹੋ ਜਾਵੋਂਗੇ ਹੈਰਾਨ

ਲੰਡਨ : ਅੱਜ ਕੱਲ ਦੇ ਜਮਾਨੇ ਚ ਫਾਸਟ ਫ਼ੂਡ ਨੇ ਦੁੱਧ , ਦਹੀਂ ਅਤੇ ਲੱਸੀ ਨੂੰ ਪਿੱਛੇ ਛੱਡ ਪੂਰੇ ਸੰਸਾਰ ਚ ਆਪਣੇ ਪੈਰ ਜਮਾ ਲਏ ਹਨ | ਅੱਜ ਕੱਲ ਹੋਰ ਕੋਈ ਭਾਵੇ ਉਹ ਬੁੱਢਾ ਹੋਵੇ ਜਾ ਫੇਰ ਨੌਜਵਾਨ ਫਾਸਟ ਫ਼ੂਡ ਖਾਣ ਨੂੰ ਤਰਜੀਹ ਦਿੰਦੇ ਹਨ , ਇਸ ਪਿੱਛੇ ਕਾਰਣ ਭਾਵੇ ਕੋਈ ਵੀ ਹੋਵੇ | ਫਾਸਟ ਫ਼ੂਡ ਜਿਵੇ ਪੀਜ਼ਾ , ਬਰਗਰ , ਨੋਡਾਲਸ, ਮੋਮੋਜ ਆਦਿ ਹਰ ਕੋਈ ਖਾਣਾ ਪਸੰਦ ਕਰਦਾ ਹੈ |

ਇਹ ਵੀ ਪੜ੍ਹੋ :

ਲਗਾਤਾਰ ਫਾਸਟ ਫ਼ੂਡ ਖਾਣਾ ਤੁਹਾਨੂੰ ਇਸ ਕਦਰ ਭਾਰੀ ਪੈ ਸਕਦਾ ਹੈ ਸਿਡ ਇਹ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ | ਗੱਲ ਕਦੇ ਹਾਂ , ਲੰਡਨ ਚ ਰਹਿੰਦੇ ਇਕ 17 ਸਾਲਾ ਨੌਜਵਾਨ ਦੀ ਜੋ ਕੇ ਲਗਾਤਾਰ ਪਿਛਲੇ 9-10 ਸਾਲਾਂ ਤੋਂ ਫਾਸਟ ਫ਼ੂਡ ਖਾ ਰਿਹਾ ਸੀ | ਉਹ ਆਪਣੇ ਮਨਪਸੰਦ ਫਾਸਟ ਫ਼ੂਡ ਜਿਵੇ ਕੇ ਚਿਪਸ , ਫ਼੍ਰੇਂਚ ਫਰਿਜ਼, ਬ੍ਰੈਡ ਆਦਿ ਆਪਣੇ ਬ੍ਰੇਕਫਾਸਟ , ਲੰਚ ਅਤੇ ਡਿਨਰ ਚ ਖਾ ਰਿਹਾ ਸੀ | ਲਗਾਤਾਰ ਏਨੇ ਸਾਲ ਫਾਸਟ ਫ਼ੂਡ ਖਾਣਾ ਉਸ ਨੂੰ ਬਹੁਤ ਭਾਰੀ ਪਿਆ | ਉਸ ਮੁੰਡੇ ਨੂੰ ਕੰਨਾਂ ਤੋਂ ਸੁਨਣੁ ਹੱਟ ਗਿਆ ਅਤੇ ਅੱਖਾਂ ਦੀ ਰੋਸ਼ਨੀ ਚਲੀ ਗਈ | ਦਰਅਸਲ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ ਸੀ |

Video Ads Corner :

Watch Online on Youtube Punjabi Movie “Master Ji” that released specially for Teachers on Teacher’s Day :

Master Ji | Latest Punjabi Movie 2019 | Bhaini Bagha Productions
Master Ji – A Short Punjabi Movie

ਪਰਿਵਾਰ ਦੇ ਦੱਸਣ ਅਨੁਸਾਰ ਇਹ ਮੁੰਡਾ ਫਲਾਂ , ਸਬਜ਼ੀਆਂ ਅਤੇ ਹੋਰ ਚੀਜਾਂ ਵਾਲ ਤਾਂ ਚਆਕਦਾ ਵੀ ਨਹੀਂ ਸੀ ਬਸ ਹਰ ਸਮੇ ਫਾਸਟ ਫ਼ੂਡ ਖਾਂਦਾ ਰਹਿੰਦਾ ਸੀ | ਪਰਿਵਾਰ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਇਸ ਮੁੰਡੇ ਨੇ ਫਾਸਟ ਫ਼ੂਡ ਖਾਣਾ ਨਹੀਂ ਛਡਿਆ | ਲੜਕੇ ਦੀ ਮਾਂ ਨੇ ਦੱਸਿਆ ਕੇ ਉਸ ਦੇ ਬੇਟੇ ਦੀ ਉਮਰ ਜਦੋ 14 ਸਾਲ ਦੀ ਸੀ , ਓਦੋ ਤੋਂ ਹੀ ਉਸ ਦੀ ਸੁਣਨ ਸਕਤੀ ਘਟਣੀ ਸ਼ੁਰੂ ਹੋ ਗਈ ਸੀ | ਕੁਝ ਸਮੇ ਬਾਅਦ ਅਚਾਨਕ ਉਸ ਦੀ ਰੋਸ਼ਨੀ ਵੀ ਘਟਣੀ ਸ਼ੁਰੂ ਹੋ ਗਈ ਸੀ | ਡਾਕਟਰਾਂ ਨੇ ਇਸ ਸਭ ਦੇ ਪਿੱਛੇ ਫਾਸਟ ਫ਼ੂਡ ਦਾ ਸੇਵਨ ਦਸਿਆ ਹੈ | ਇਸ ਬੱਚੇ ਦਾ ਇਲਾਜ ਚਲ ਰਿਹਾ ਹੈ |

Facebook Comments

Leave a Reply