Job Notification

ਨੌਕਰੀਆਂ ਹੀ ਨੌਕਰੀਆਂ , ਇਸ ਵਿਭਾਗ ਨੇ ਇਹਨਾਂ ਅਹੁਦਿਆਂ ਲਈ ਕੱਢੀਆਂ ਨੌਕਰੀਆਂ

ਭਾਰਤ ਹੈਵੀ ਇਲੇਕ੍ਟ੍ਰਿਕਲ ਲਿਮਿਟਡ ਵਲੋਂ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ | ਇੰਟਰੇਸਟੇਡ ਉਮੀਦਵਾਰ ਹਨ ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ |

ਜਾਰੀ ਕੀਤੇ ਗਏ ਹੋਏ ਨੋਟੀਫਿਕੇਸ਼ਨ ਵਿੱਚ :

ਨੌਕਰੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ : 25 ਜੂਨ 2019

ਅਹੁਦਿਆਂ ਦੀ ਕੁੱਲ ਗਿਣਤੀ : 24

ਪੋਸਟ : ਡਿਪਟੀ ਮੈਨੇਜਰ , ਮੈਨੇਜਰ , ਸੀਨੀਅਰ ਡਿਪਟੀ ਜਨਰਲ ਮੈਨੇਜਰ ਅਤੇ ਸੀਨੀਅਰ Engineer

ਪੜਾਈ : ਆਹੁਦਿਆਂ ਦੇ ਹਿਸਾਬ ਨਾਲ ਪੜਾਈ ਕੀਤੀ ਹੋਵੇ

ਤਨਖਾਹਾਂ : 70,000 ਰੁਪਏ ਤੋਂ ਲੈ ਕੇ 2,80,000 ਰੁਪਏ

ਨੌਕਰੀ ਲਈ ਚੋਣ ਇੰਟਰਵਿਊ ਰਹੀ ਕੀਤੀ ਜਾਵੇਗੀ ਜੇ ਕਰ ਤੁਸੀਂ ਏਨਾ ਨੌਕਰੀਆਂ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਵੈਬਸਾਈਟ ਤੇ ਜਾ ਸਕਦੇ ਹੋ : http://www.bhel.com/index.php/

Facebook Comments

Leave a Reply