ਕਾਂਗਰਸ ਨੂੰ ਵੱਡਾ ਝਟਕਾ , ਸੀਨੀਅਰ ਕਾਂਗਰਸੀ ਲੀਡਰ ਜਗਮੋਹਨ ਸਿੰਘ ਕੰਗ ‘ਆਪ’ ਚ ਹੋਏ ਸ਼ਾਮਲ

Big blow to Congress, senior Congress leader Jagmohan Singh Kang joins AAP

ਚੰਡੀਗੜ੍ਹ : ਪੰਜਾਬ ਚ ਵਿਧਾਨ ਸਭਾ ਚੋਣਾਂ ਚ ਵੇਖੋ ਵੱਖ ਪਾਰਟੀਆਂ ਦਾ ਚੋਣ ਪ੍ਰਚਾਰ ਜੋਰਾਂ ਤੇ ਚਲ ਰਿਹਾ ਹੈ। ਚੋਣਾਂ ਦਾ ਮਾਹੌਲ ਪੂਰਾ ਪੱਖਿਆਂ ਹੋਇਆ ਹੈ। ਅਜੇਹੇ ਮਾਹੌਲ ਚ ਆਪਣੀਆਂ ਪਾਰਟੀਆਂ ਤੋਂ ਕਿਸੇ ਵਜਾ ਕਰ ਕੇ ਨਰਾਜ ਚਲ ਰਹੇ ਲੀਡਰਾ ਦਾ ਕਿਸੇ ਨਵੀ ਪਾਰਟੀ ਚ ਸ਼ਾਮਿਲ ਹੋਣਾ ਲਾਜਮੀ ਹੈ | ਕਾਂਗਰਸ ਪਾਰਟੀ ਦੇ ਦਿਗਜ ਲੀਡਰ ਆਪਣੀ ਟਿਕਟ ਕੱਟੀ ਜਾਣ ਕਰ ਕੇ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਿਲ ਹੋ ਗਏ ਹਨ |

ਸੀਨੀਅਰ ਕਾਂਗਰਸੀ ਲੀਡਰ ਜਗਮੋਹਣ ਕੰਗ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਜਗਮੋਹਨ ਕੰਗ ਟਿਕਟ ਨਾਂ ਮਿਲਣ ਕਾਰਨ ਕਾਂਗਰਸ ਤੋ ਨਾਰਾਜ਼ ਸਨ। ਬੀਤੇ ਦਿਨੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚੰਨੀ ‘ਤੇ ਵੱਡੇ ਇਲਜ਼ਾਮ ਵੀ ਲਾਏ ਸਨ ।

Senior Congress Leader Jagmohan Singh Kang joins AAP

ਇਸ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਪੁੱਤਰਾਂ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਨੂੰ ‘ਆਪ’ ਪਰਿਵਾਰ ਵਿੱਚ ਸ਼ਾਮਲ ਕੀਤਾ। ਇਸ ਮੌਕੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਮੌਜੂਦ ਸਨ ।

gsk organics
GSK Organics
If you like then share this :

Related Posts

Leave a Reply

Your email address will not be published.