Health Tips Lifesyle

ਸਾਵਧਾਨ ! ਮੋਬਾਇਲ ਫੋਨ ਦੀ ਵਰਤੋਂ ਜ਼ਿਆਦਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ

ਕੈਲੇਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਖੋਜ ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ | ਖੋਜ ਮੁਤਾਬਿਕ , ਜੇਕਰ ਆਪਾਂ ਦਿਨ ਵਿਚ 5 ਤੋਂ 6 ਘੰਟੇ ਮੋਬਾਈਲ ਫੋਨ ਚਲਾਉਂਦੇ ਹਨ ਤਾਂ ਆਪਾਂ ਮੋਟਾਪਾ ਵੱਧਣ ਦਾ ਖਤਰਾ ਦੇ 42 ਫੀਸਦੀ ਵੱਧ ਜਾਂਦਾ ਹੈ ਕਿਉਂ ਕੇ ਮੋਬਾਈਲ ਚ ਜ਼ਿਆਦਾ ਸਮਾਂ Busy ਰਹਿਣ ਨਾਲ ਆਪਾਂ ਆਪਣੇ ਸਰੀਰ ਦੀਆਂ ਕਿਰਿਆਵਾਂ ਘੱਟ ਕਰ ਦਿੰਦੇ ਹਨ ਅਤੇ ਆਪਣਾ ਖਾਣ ਪੀਣਾ ਵੱਧ ਜਾਂਦਾ ਹੈ |

ਇਹ ਵੀ ਪੜ੍ਹੋ :

ਜਾਣਕਾਰੀ ਮੁਤਾਬਿਕ , ਖੋਜਕਾਰਾਂ ਨੇ ਇਸ ਖੋਜ ਵਿੱਚ 1000 ਵਿਦਿਆਰਥੀ ਸ਼ਾਮਿਲ ਕੀਤੇ ਗਏ ਸਨ | ਫੋਨ ਜ਼ਿਆਦਾ ਵਰਤੋਂ ਕਰਨ ਵਾਲੇ ਵਿਦਿਆਰਥੀ ਮਿੱਠੇ ਪਾਣੀ ਵਾਲੇ ਪਦਾਰਥ , ਫਾਸਟ ਫ਼ੂਡ ਅਤੇ ਕੈੰਡੀਜ਼ ਜ਼ਿਆਦਾ ਖਾਂਦੇ ਹਨ | ਇਸ ਤੋਂ ਇਲਾਵਾ ਓਹਨਾ ਨੂੰ ਨੀਂਦ ਵੀ ਘੱਟ ਆਉਂਦੀ ਹੈ ਅਤੇ ਉਹ ਕਸਰਤ ਬੇਗੇਰਾ ਵੀ ਘੱਟ ਕਰਦੇ ਹਨ | ਤੁਹਾਨੂੰ ਦਸ ਦੀਏ ਕੇ ਮੋਟਾਪਾ ਵੱਧਣ ਨਾਲ ਦਿਲ ਦੇ ਰੋਗ ਹੋਣ ਵੀ ਖਤਰਾ ਹੁੰਦਾ ਹੈ | ਡਾਕਟਰਾਂ ਅਨੁਸਾਰ , ਸਾਡੀ ਖਰਾਬ ਸਿਹਤ ਦਾ ਕਾਰਣ ਹੀ ਸਾਢੇ ਹੱਥਾਂ ਚ ਮੋਬਾਇਲ ਦਾ ਜ਼ਿਆਦਾ ਸਮਾਂ ਰਹਿਣਾ ਹੈ |

Facebook Comments

Leave a Reply