Crime India

ਹਾਈਵੇਅ ‘ਤੇ ਹੈਵਾਨੀਅਤ ਦਾ ਨੰਗਾ ਨਾਚ , ਮਹਿਲਾ ਡਾਕਟਰ ਨਾਲ ਕੀਤਾ ਜਬਰ ਜਨਾਹ ਅਤੇ ਫਿਰ ਸਾੜਿਆ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਹੈਦਰਾਬਾਦ-ਬੰਗਲੌਰ ਹਾਈਵੇਅ ‘ਤੇ ਇਕ ਮਹਿਲਾ ਸਰਕਾਰੀ ਡਾਕਟਰ ਦੀ ਅੱਧੀ ਮ੍ਰਿਤਕ ਦੇਹ ਮਿਲੀ ਹੈ । ਇਹ ਮੰਨਿਆ ਜਾਂਦਾ ਹੈ ਕਿ ਇਕ 27 ਸਾਲਾ ਮਹਿਲਾ ਡਾਕਟਰ ਦੀ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ ਸੀ | ਉਮੀਦ ਸੀ ਕਿ ਮੁਲਜ਼ਮ ਨੇ ਡਾਕਟਰ ਦੀ ਲਾਸ਼ ਨੂੰ ਫਲਾਈਓਵਰ ਹੇਠ […]

Crime Mansa Punjab

ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਤੋਂ 46,663 ਨਕਲੀ ਬੈਟਰੀਆਂ ਬਰਾਮਦ

ਮਾਨਸਾ : ਜ਼ਿਲ੍ਹਾ ਪੁਲਿਸ ਕਪਤਾਨ ​ਡਾ ਨਰਿੰਦਰ ਭਾਰਗਵ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮੋਬਾਇਲ ਫੋਨਾਂ ਦੀਆਂ ਡੁਪਲੀਕੇਟ ਤਿਆਰ ਕੀਤੀਆ ਬੈਟਰੀਆਂ ‘ਤੇ ਨਾਮੀ ਕੰਪਨੀਆ ਦੇ ਮਾਅਰਕੇ ਲਗਾ ਕੇ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ । ਬਰਾਮਦ ਵੱਖ-ਵੱਖ ਕੰਪਨੀਆ ਦੇ ਮਾਰਕੇ […]

Crime India

ਗੁਰਮੀਤ ਰਾਮ ਰਹੀਮ ਨੂੰ ਜੇਲ ਪ੍ਰਸ਼ਾਸਨ ਵਲੋਂ ਵੱਡਾ ਝਟਕਾ

ਰੋਹਤਕ : ਜੇਲ ਪ੍ਰਸ਼ਾਸਨ ਵਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਓਹਨਾ ਦੀ ਪਤਨੀ ਵਲੋਂ ਦਿੱਤੀ ਰਾਮ ਰਹੀਮ ਦੀ ਪੈਰੋਲ ਦੀ ਅਰਜੀ ਨੂੰ ਖ਼ਾਰਜ ਕਰ ਇਕ ਵੱਡਾ ਝਟਕਾ ਦਿੱਤਾ ਹੈ | ਜਾਣਕਾਰੀ ਲਈ ਦੱਸ ਦੀਏ , ਇਹ ਰਾਮ ਰਹੀਮ ਦੀ ਪੈਰੋਲ ਲਈ ਦਿੱਤੀ ਤੀਜੀ ਅਰਜੀ ਸੀ | ਇਹ ਅਰਜੀ ਪੰਜਾਬ ਹਰਿਆਣਾ ਹਾਈ-ਕੋਰਟ ਵਿੱਚ […]

Crime Mohali Punjab

ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਕਰਮੀ ਦਾ ਹੋਇਆ ਸ਼ਰੇਆਮ ਕਤਲ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੇ ਸਕਿਉਰਿਟੀ ਗਾਰਡ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਮੋਹਾਲੀ ਚ ਦੇਰ ਰਾਤ ਕਤਲ ਹੋ ਗਿਆ | ਜਾਣਕਾਰੀ ਅਨੁਸਾਰ ਇਹ ਘਟਨਾ ਮੋਹਾਲੀ ਦੇ 11 ਫੇਸ ਚ ਸਥਿਤ ਇਕ Night Club ਚ ਵਾਪਰੀ | ਰਾਤ ਸਮੇ ਜਦੋ ਸੁਖਵਿੰਦਰ ਸਿੰਘ ਕਲੱਬ ਵਿਚ ਸੀ ਉਸ ਦੀ ਸਾਹਿਲ ਨਾਂਅ ਦੇ ਕਿਸੇ ਵਿਅਕਤੀ ਨਾਲ ਬਹਿਸ ਹੋ […]

Crime Ludhiana Punjab

ਬੇਰੁਜਗਾਰ ਕੁੜੀ ਨੂੰ ਨੌਕਰੀ ਲਈ ਇੰਟਰਵਿਊ ਦੇਣ ਲਈ ਜਾਣਾ ਪਿਆ ਮਹਿੰਗਾ

ਲੁਧਿਆਣਾ : ਪੰਜਾਬ ਵਿੱਚ ਬੇਰੁਜਗਾਰੀ ਏਨੀ ਕ ਵੱਧ ਚੁੱਕੀ ਹੈ ਕੇ ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਮੁੰਡੇ ਕੁੜੀਆਂ ਨੂੰ ਜਾ ਤਾਂ ਭਾਰਤ ਤੋਂ ਬਾਹਰ ਜਾਣ ਦਾ ਰਸਤਾ ਤਲਾਸ਼ਦੇ ਹਨ ਅਤੇ ਜਾ ਫੇਰ ਨੌਕਰੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਖ਼ੁਦਕੁਸ਼ੀ ਦਾ ਰਾਹ ਆਪਣਾ ਲੈਂਦੇ ਹਨ | ਜੇ ਕਰ ਕੁੜੀਆਂ ਦੀ ਗਲ ਕਰੀਏ […]

Abohar Crime Punjab

ਤੁਸੀਂ ਘਰ ਦੀਆਂ ਟੂਟੀਆਂ ਚੋਂ ਪਾਣੀ ਤਾਂ ਨਿਕਲਦਾ ਵੇਖਿਆ ਹੋਣਾ ਪਰ ਸ਼ਾਇਦ ਸ਼ਰਾਬ ਨਹੀਂ

ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਰਾਮਕੋਟ ਤੋਂ ਖਬਰ ਹੈ ਜਿਥੇ ਨਸ਼ਾ ਸਮਗਲਰਾਂ ਨੇ ਘਰ ਘਰ ਸ਼ਰਾਬ ਪਹੁੰਚਾਉਣ ਲਈ ਇਕ ਹਾਈਟੈਕ ਜੁਗਾੜ ਕੀਤਾ ਹੋਇਆ ਸੀ | ਜਾਣਕਾਰੀ ਮੁਤਾਬਿਕ , ਇਮਾਰਤਾਂ ਦੀ ਕੰਧਾਂ ਵਿਚ ਅਜਿਹਾ ਸਿਸਟਮ ਫਿੱਟ ਕੀਤਾ ਹੋਇਆ ਸੀ ਜਿਸ ਰਾਹੀਂ ਸ਼ਰਾਬ ਲੋਕਾਂ ਦੇ ਸਿੱਧਾ ਘਰਾਂ ਤਕ ਪਹੁੰਚਦੀ ਸੀ | ਇਹ ਵੀ ਪੜ੍ਹੋ : ਤੁਸੀਂ ਘਰਾਂ […]

Crime International

ਅੱਤਵਾਦੀ ਹਮਲੇ ਚ ਕੈਨੇਡੀਅਨ ਪਤਰਕਾਰ ਸਣੇ 26 ਲੋਕਾਂ ਦੀ ਮੌਤ

ਵੈੱਬ ਡੈਸਕ : ਸ਼ਨੀਵਾਰ ਨੂੰ ਦੱਖਣ ਸੋਮਾਲੀਆ ਦੇ ਇਕ ਹੋਟਲ ਚ ਵੱਡਾ ਅੱਤਵਾਦੀ ਹਮਲਾ ਹੋਇਆ ਜਿਸ ਵਿਚ ਤਕਰੀਬਨ 26 ਲੋਕਾਂ ਦੀ ਮੌਤ ਹੋ ਗਈ | ਇਨ੍ਹਾਂ 26 ਲੋਕਾਂ ਚ ਵੱਖ ਵੱਖ ਦੇਸ਼ਾਂ ਦੇ ਲੋਕ ਸ਼ਾਮਿਲ ਸਨ | ਜਾਣਕਾਰੀ ਲਈ ਦੱਸ ਦੀਏ ਇਸ ਹਮਲੇ ਚ ਸੋਮਾਲੀਆ ਮੂਲ ਦੀ ਇਕ Candian ਪਤਰਕਾਰ ਹੋਡੇਨ ਨਾਇਲੇ ਦੀ ਮੌਤ ਹੋਇ […]

Crime India Things To Think About

ਕਿਸੇ ਕੁੜੀ ਨਾਲ ਛੇੜਖਾਨੀ ਕਰਨ ਤੇ ਹੋ ਸਕਦੀ ਹੈ ਜੇਲ੍ਹ – ਛੇੜਖਾਨੀ ਮਾਮਲਿਆਂ ਲਈ ਕੀ ਹੈ ਕਾਨੂੰਨ

ਮੋਹਾਲੀ : ਅਕਸਰ ਆਪਾਂ ਆਪਣੇ ਆਲੇ ਦਵਾਲੇ ਜਿਵੇਂ ਕਿ ਕਾਲਜਾਂ ਚ, ਬੱਸ ਅੱਡਿਆਂ ਤੇ ਜਾਂ ਫੇਰ ਕਈ ਪਬਲਿਕ ਥਾਵਾਂ ਤੇ ਕੁੜੀਆਂ ਨੂੰ ਮੁੰਡਿਆਂ ਵਲੋਂ ਛੇੜਿਆ ਜਾਂਦਾ ਹੈ | ਜਾ ਫੇਰ ਦੂਜੇ ਸ਼ਬਦਾਂ ਚ ਕਹਿ ਲੋ ਕੇ ਕੁੜੀਆਂ ਨੂੰ ਮੁੰਡਿਆਂ ਦੀਆਂ ਗੰਦੀਆਂ ਹਰਕਤਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ | ਅੱਜ ਤੁਹਨੂੰ ਅਸੀਂ ਏਨਾ ਛੇੜਖਾਨੀਆਂ ਨਾਲ ਜੁੜੇ […]

Crime Punjab

ਜਸਵੰਤ ਖਾਲੜਾ ਐਨਕਾਊਂਟਰ ਕੇਸ : ਕੇਸ ਦੇ ਦੋਸ਼ੀ ਜਸਪਾਲ ਦੀ ਜ਼ਮਾਨਤ ਕੀਤੀ ਖ਼ਾਰਜ

ਚੰਡੀਗੜ੍ਹ : ਅੱਤਵਾਦ ਸਮੇ ਸੰਨ 1990 ਚ’ ਪੰਜਾਬ ਪੁਲਿਸ ਨੇ ਜਸਵੰਤ ਖਾਲੜਾ ਨੂੰ ਅੱਤਵਾਦੀ ਦੱਸਦੇ ਹੋਏ ਐਨਕਾਊਂਟਰ ਚ ਮਾਰ ਦਿੱਤੋ ਸੀ ਅਤੇ ਉਸਦੀ ਲਾਸ਼ ਪੁਲਿਸ ਨੇ ਖੁਰਦ ਬੁਰਦ ਕਰ ਦਿੱਤੀ ਸੀ | ਉਸ ਤੋਂ ਬਾਅਦ ਜਸਵੰਤ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਪੁਲਿਸ ਤੇ ਦੋਸ਼ ਲਾਉਂਦੇ ਹੋਏ , ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਸੀ […]

Crime India

ਰਾਤ ਸਮੇਂ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੇ ਮੋਟਰਸਾਈਕਲ ਤੇ ਨਾ ਬੈਠਾਓ – ਵੇਖੋ ਵੀਡੀਓ

ਵੈੱਬ ਡੈਸਕ : ਅਕਸਰ ਆਪਾਂ ਵੇਖਦੇ ਹਾਂ ਕੇ ਜਦੋਂ ਆਪਾਂ ਆਪਣੇ ਮੋਟਰ ਸਾਈਕਲ ਤੇ ਕੀਤੇ ਨਾ ਕਿਤੋਂ ਆ ਰਹੇ ਹੁਨੇ ਹਾਂ , ਤਾਂ ਰਸਤੇ ਵਿਚ ਬਹੁਤ ਸਾਰੇ ਲੋਕ ਸੜਕ ਕਿਨਾਰੇ ਖੜੇ ਆਪਾਂ ਨੂੰ ਮੋਟਰ ਸਾਈਕਲ ਰੋਕਣ ਦਾ ਇਸ਼ਾਰਾ ਕਰ , ਆਪਣੇ ਨਾਲ ਬੈਠਾਉਣ ਨੂੰ ਕਹਿੰਦੇ ਹਨ , ਜਾ ਫੇਰ ਇਹ ਕਹਿ ਲੋ ਕੇ ਆਪਾਂ ਤੋਂ […]