get all news related to lifestyle

Bollywood Entertainment India Lifesyle

ਜਾਣੋ ਕਿਹੜੇ ਕਿਹੜੇ ਬਾਲੀਵੁੱਡ ਸਿਤਾਰਿਆਂ ਦੀ ਲਵ ਸਟੋਰੀ ਸ਼ੂਟਿੰਗ ਦੌਰਾਨ ਹੋਈ ਸੀ ਸ਼ੁਰੂ

ਸਿਨੇਮਾ ਵਿਚ ਅਸੀਂ ਅਕਸਰ ਅਜਿਹੀਆਂ ਕਈ ਪ੍ਰੇਮ ਕਹਾਣੀਆਂ ਵੇਖਦੇ ਹਾਂ, ਜਿਸ ‘ਤੇ ਦਰਸ਼ਕ ਕਹਿੰਦੇ ਹਨ, “ਇਹ ਸਿਰਫ ਫਿਲਮਾਂ ਵਿਚ ਹੁੰਦਾ ਹੈ”| ਅਸੀਂ ਵੱਡੇ ਪਰਦੇ ਤੇ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਵੇਖੀਆਂ ਹਨ ਜਿਥੇ ਸਿਤਾਰਿਆਂ ਦੀ ਜੋੜੀ ਬਿਲਕੁਲ ਸੱਚੀ ਜਾਪਦੀ ਹੈ, ਪਰ ਕੁਝ ਅਜਿਹੀਆਂ ਪ੍ਰੇਮ ਕਹਾਣੀਆਂ ਵੀ ਹਨ ਜੋ ਵੱਡੇ ਪਰਦੇ ਤੋਂ ਹਕੀਕਤ ਬਣਨ ਲਈ ਉਭਰਦੀਆਂ ਹਨ […]

Corona virus India Lifesyle

ਲਾਕਡੌਨ ਚ ਜਨਮੇ ਜੁੜਵਾ ਬੱਚੇ, ਮਾਂ ਨੇ ਨਾਮ ਰੱਖਿਆ ਕੋਰੋਨਾ-ਕੋਵਿਡ

ਕੋਰੋਣਾ ਦੇ ਚਲਦੇ ਪੂਰੇ ਦੇਸ਼ ਵਿਚ ਡਰ ਦੇ ਮਾਹੌਲ ਬਣਿਆ ਹੋਇਆ ਹੈ | ਸਰਕਾਰ ਨੇ ਇਸ ‘ਤੇ ਕਾਬੂ ਪਾਉਣ ਲਈ 14 ਅਪ੍ਰੈਲ ਤੱਕ ਲਾਕਡੌਨ ਕਰ ਦਿੱਤਾ ਹੈ| ਇਸ ਦੌਰਾਨ 27 ਮਾਰਚ ਨੂੰ ਅੰਬੇਡਕਰ ਹਸਪਤਾਲ ਵਿਚ ਇਕ ਮਹਿਲਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ । ਲੋਕਾਂ ਦੇ ਮਨ ਤੋਂ ਮਾਹਵਾਰੀ ਦੇ ਡਰ ਨੂੰ ਦੂਰ ਕਰਨ ਲਈ […]

Health Tips India Lifesyle

200 ਤੋਂ ਵੱਧ ਰੋਗਾਂ ਦੀ ਇਕ ਦਵਾਈ – ਹਰ ਰੋਜ਼ ਇਸ ਦਵਾਈ ਦੇ ਕੁਝ ਡਰੋਪਸ ਪੀਓ ਅਤੇ ਨਿਰੋਗ ਰਹੋ

ਹਿੰਦੂ ਧਰਮ ਵਿਚ ਤੁਲਸੀ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਘਰ ਦੇ ਵਿਹੜੇ ਵਿਚ ਸਤਿਕਾਰਿਆ ਜਾਂਦਾ ਹੈ। ਪਰ ਇਸ ਤੋਂ ਇਲਾਵਾ ਤੁਲਸੀ ਵਿਗਿਆਨੀ ਅਤੇ ਆਯੁਰਵੈਦ ਦੇ ਨਜ਼ਰੀਏ ਤੋਂ ਬਹੁਤ ਸਾਰੇ ਫਾਇਦੇ ਹਨ | ਇਸ ਕੀਮਤੀ ਪੌਦੇ ਦੀਆਂ ਕੁੱਲ 5 ਕਿਸਮਾਂ ਹਨ, ਜੋ ਸਿਹਤ ਤੋਂ ਵਿਗਿਆਨਕ ਅਤੇ ਅਧਿਆਤਮਕ ਦ੍ਰਿਸ਼ਟੀਕੋਣ ਤੱਕ ਮਹੱਤਵਪੂਰਨ ਹੈ. ਜਾਣੋ […]

Health Tips Lifesyle

ਸਾਵਧਾਨ ! ਮੋਬਾਇਲ ਫੋਨ ਦੀ ਵਰਤੋਂ ਜ਼ਿਆਦਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ

ਕੈਲੇਫੋਰਨੀਆ ਦੀ ਇਕ ਯੂਨੀਵਰਸਿਟੀ ਵਿਚ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਖੋਜ ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ | ਖੋਜ ਮੁਤਾਬਿਕ , ਜੇਕਰ ਆਪਾਂ ਦਿਨ ਵਿਚ 5 ਤੋਂ 6 ਘੰਟੇ ਮੋਬਾਈਲ ਫੋਨ ਚਲਾਉਂਦੇ ਹਨ ਤਾਂ ਆਪਾਂ ਮੋਟਾਪਾ ਵੱਧਣ ਦਾ ਖਤਰਾ ਦੇ 42 ਫੀਸਦੀ ਵੱਧ ਜਾਂਦਾ ਹੈ ਕਿਉਂ ਕੇ ਮੋਬਾਈਲ ਚ ਜ਼ਿਆਦਾ ਸਮਾਂ […]

India Lifesyle

ਅੱਜ ਤੋਂ ਸਸਤਾ ਹੋਵੇਗਾ ਬਿਨਾ ਸਬਸਿਡੀ ਵਾਲਾ ਸਿਲੰਡਰ , ਕਈ ਹੋਰ ਨਿਯਮਾਂ ਚ ਹੋਣਗੇ ਵੱਡੇ ਬਦਲਾਵ

ਨਵੀ ਦਿੱਲੀ : ਅੱਜ ਤੋਂ ਭਾਰਤ ਚ ਕੁਝ ਨਿਯਮ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਵੇਗਾ ਕਿਉਂ ਕੇ ਏਨਾ ਨਿਯਮਾਂ ਦੇ ਬਦਲਣ ਨਾਲ ਏਨਾ ਦਾ ਅਸਰ ਆਮ ਲੋਕਾਂ ਤੇ ਪਵੇਗਾ | ਬਦਲਣ ਵਾਲੇ ਨਿਯਮਾਂ ਚ ਭਾਰਤੀ ਸਟੇਟ ਬੈਂਕ ਦੇ ਨਿਯਮ , ਰਸੋਈ ਦੇ ਸਿਲੰਡਰ ਦੇ ਰੇਟ ਅਤੇ ਜੀ.ਐਸ.ਟੀ ਦੇ ਕਈ ਨਿਯਮ ਬਦਲਣ ਵਾਲੇ ਹਨ | […]

India Lifesyle

ਜਾਣੋ ਭਾਰਤ ਦੀ ਸਭ ਤੋਂ ਮਹਿੰਗੀ ਚਾਹ-ਪੱਤੀ ਬਾਰੇ , ਕਿਲੋ ਚਾਹ ਦੀ ਕੀਮਤ ਹੈ 50000 ਰੁਪਏ

ਗੁਹਾਟੀ : ਭਾਰਤ ਦੀ ਸਭ ਤੋਂ ਮਹਿੰਗੀ ਚਾਹ ਜਿਸ ਦਾ ਨਾਮ ” ਮਨੋਹਰੀ ਗੋਲ੍ਡ ਟੀ ” ਹੈ | ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇਸ ਚਾਹ ਦੀ ਗੁਹਾਟੀ ਚਾਹ ਸੈਂਟਰ ਤੇ ਨਿਲਾਮੀ ਪੂਰੇ 50000 ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਈ ਹੈ | ਜਾਣਕਾਰੀ ਲਈ ਦੱਸ ਦੀਏ ਪਿਛਲੇ ਸਾਲ ਇਹ ਚਾਹ 39000 […]

India Lifesyle

ਮੋਟਰ ਵਹੀਕਲ ਸੋਧ ਬਿੱਲ ਹੋਇਆ ਪਾਸ , ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਆਵੇਗੀ ਸ਼ਾਮਤ

ਨਵੀ ਦਿੱਲੀ : ਆਵਾਜਾਈ ਵਿਵਸਥਾ ਅਤੇ ਸੜਕ ਸੁਰੱਖਿਆ ਪ੍ਰਬੰਧਾਂ ਦੀ ਮਜਬੂਤੀ ਲਈ ਲੋਕ ਸਭਾ ਚ ਮੋਟਰ ਵਹੀਕਲ ਸੋਧ ਬਿੱਲ 2013 ਨੂੰ ਮਨਜ਼ੂਰੀ ਦਿਤੀ ਗਈ ਹੈ | ਇਸ ਬਿੱਲ ਬਾਰੇ ਬੋਲਦਿਆਂ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕੇ ਇਹ ਬਿੱਲ ਪਾਸ ਕਰਨ ਦਾ ਮਤਲਬ ਇਹ ਨਹੀਂ ਹੈ ਕੇ ਅਸੀਂ ਸੂਬਿਆਂ ਦੇ ਅਧਿਕਾਰਾਂ ਵਿਚ ਦਖਲ […]

International Lifesyle

ਆਪਣੇ ਭਰਾ ਦੇ ਬੱਚੇ ਦੀ ਮਾਂ ਬਣੀ ਇਹ ਔਰਤ – ਹਰ ਪਾਸੇ ਹੋ ਰਹੇ ਨੇ ਚਰਚੇ

ਯੂਕੇ ਦੇ ਕੁਮਬ੍ਰਿਆ ਸ਼ਹਿਰ ਚ ਰਹਿੰਦੀ ਇਕ 27 ਸਾਲ ਦੀ ਔਰਤ ਚੈਪਲ ਕੂਪਰ ਨੇ ਸਰੋਗੇਟ ਮਾਂ ਦੇ ਰੂਪ ਚ ਆਪਣੇ ਹੀ ਭਰਾ ਦੇ ਬੱਚੇ ਨੂੰ ਜਨਮ ਦਿੱਤਾ ਹੈ | ਇਸ ਦਾ ਕਾਰਣ ਭਰਾ ਦੇ ਸਮਲਿੰਗੀ ਸੰਬੰਧ ਸਨ ਅਤੇ ਅਣਜਾਣ ਔਰਤ ਨਾਲ ਸਰੋਗਸੀ ਲਈ ਭਰੋਸਾ ਨਾ ਕਰਨਾ ਸੀ | ਔਰਤ ਨੇ ਭਰਾ ਦੇ ਪਾਰਟਨਰ ਦੇ ਸੁਪਰਮ […]

Health Tips Lifesyle

ਤੇਜੀ ਨਾਲ ਆਪਣਾ ਮੋਟਾਪਾ ਘਟਾਉਣ ਲਈ ਕਰੋ ਇਹ Exercise

ਵੈੱਬਡੈਸਕ : ਹੈਵੀ ਵੇਟ ਅਤੇ ਮੋਟਾਪਾ ਅੱਜ ਕੱਲ ਹਰ ਇਕ ਲਈ ਸਰਦਰਦੀ ਬਣਿਆ ਹੋਇਆ ਹੈ | ਬਹੁਤ ਸਾਰੇ ਲੋਕ ਜਿਹੜੇ ਮੋਟੇ ਹੁੰਦੇ ਹਨ ਜਾ ਫੇਰ ਹੈਵੀ ਵੇਟ ਹੁੰਦੇ ਹਨ ਉਹ ਆਪਣੇ ਮੋਟਾਪਾ ਦੂਰ ਕਰਨ ਲਈ ਦਵਾਈਆਂ ਆਦਿ ਦੀ ਵਰਤੋਂ ਕਰਦੇ ਹਨ | ਅੱਜ ਅਸੀਂ ਆਪਣੇ ਇਸ ਵੈੱਬ Portal ਰਾਹੀਂ ਮੋਟਾਪਾ ਘਟਾਉਣ ਲਈ ਇਕ ਬਹੁਤ ਹੀ […]

Health Tips Lifesyle

ਨੀਂਦ ਨਾ ਆਉਣਾ ਹੋ ਸਕਦਾ ਹੈ ਤੁਹਾਡੇ ਲਈ ਖਤਰਨਾਕ – ਜਾਣੋ ਕਿਵੇਂ

ਵੈੱਬਡੈਸਕ : ਇੱਕ ਖੋਜ ਦੌਰਾਨ ਜੋ ਲੋਕ ਸੱਤ ਘੰਟਿਆਂ ਤੋਂ ਘੱਟ ਸੌਂਦੇ ਹਨ ਓਹਨਾ ਨੂੰ ਦਿਲ ਦੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ | ਨੀਂਦ ਨਾ ਆਉਣਾ ਜਾ ਫੇਰ ਸੱਤ ਘੰਟਿਆਂ ਤੋਂ ਘੱਟ ਸੌਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਕਿਉਂ ਕੇ ਇਸ ਨਾਲ ਦਿਲ ਨੂੰ ਕੋਰੋਨਰੀ ਨਾਂ ਦੀ ਬਿਮਾਰੀ ਹੋ ਜਾਂਦੀ ਹੈ | ਇਹ ਵੀ […]