Corona virus Mansa Punjab Video

ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨੇ ਕੋਰੋਨਾ ਜੋਧਾ ਨੂੰ ਉਹਨਾਂ ਦੇ ਘਰ ਆ ਕੇ ਦਿਤੀਆਂ ਮੁਬਾਰਕਾਂ – ਵੇਖੋ ਪੂਰੀ ਵੀਡੀਓ

ਮਾਨਸਾ : ਸਿਵਲ ਹਸਪਤਾਲ ਮਾਨਸਾ ਚ ਕੋਰੋਨਾ ਪ੍ਰਭਾਵਿਤ ਮਰੀਜਾਂ ਦਾ ਇਲਾਜ ਕਰ ਰਹੇ ਡਾ ਸੁਨੀਲ ਬਾਂਸਲ ਐਮ ਡੀ ਦੇ ਜਨਮਦਿਨ ਮੌਕੇ ਮਾਨਸਾ ਪੁਲਿਸ ਦੇ ਮੁਖੀ ਡਾ ਨਰਿੰਦਰ ਭਾਰਗਵ ਜੀ ਅਤੇ ਮਾਨਸਾ ਜਿਲ੍ਹੇ ਦਾ ਨਾਮ ਦੇਸ਼ ਵਿਦੇਸ਼ਾਂ ਵਿਚ ਚਮਕਾਉਣ ਵਾਲੇ ਮਸ਼ਹੂਰ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਵਲੋਂ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ […]

Corona virus Mansa Punjab

ਮਾਨਸਾ ਚ ਇੱਕ ਹੋਰ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ , 11 ਚੋਂ ਹੁਣ ਤੱਕ 2 ਮਰੀਜ ਹੋਏ ਠੀਕ

ਮਾਨਸਾ ਜ਼ਿਲ੍ਹੇ ਲਈ ਇੱਕ ਹੋਰ ਖੁਸ਼ੀ ਵਾਲੀ ਖ਼ਬਰ ਹੈ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਹੇ ਇੱਕ ਹੋਰ ਕੋਰੋਨਾ ਪਾਜ਼ਿਟੀਵ ਵਿਅਕਤੀ (ਉਮਰ 53 ਸਾਲ ਛੱਤੀਸਗੜ੍ਹ ਨਿਵਾਸੀ) ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਿਸ ਨਾਲ ਹੁਣ ਮਾਨਸਾ ਜ਼ਿਲ੍ਹੇ ਵਿਖੇ 9 ਕੋਰੋਨਾ ਪਾਜ਼ਿਟੀਵ ਕੇਸ ਰਹਿ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ […]

Mansa Punjab

ਗੁਰਪ੍ਰੀਤ ਕੌਰ ਭੈਣੀਬਾਘਾ ਮਿਸ ਪੀ.ਟੀ.ਸੀ. ਪੰਜਾਬਣ ਮੁਕਾਬਲੇ ਦੇ ਗਰੈਂਡ ਫਿਨਾਲੇ ’ਚ ਪਹੁੰਚੀ

ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਜੰਮਪਲ ਗੁਰਪ੍ਰੀਤ ਕੌਰ ਪੁੱਤਰੀ ਬਲਰਾਜ ਸਿੰਘ ਚੌਧਰੀ ਚੈਨਲ ਪੀ.ਟੀ.ਸੀ. ਪੰਜਾਬੀ ਵੱਲੋਂ ਕਰਵਾਏ ਜਾ ਰਹੇ ਮਿਸ ਪੀ.ਟੀ.ਸੀ. ਪੰਜਾਬਣ – 2019 ਮੁਕਾਬਲੇ ਦੇ ਗਰੈਂਡ ਫਿਨਾਲੇ ਵਿੱਚ ਪਹੁੰਚ ਗਈ ਹੈ । ਉਹਨਾਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਟੀ ਸੀ ਚੈਨਲ ਵੱਲੋਂ ਕਰਵਾਏ ਗਏ ਸਿਟੀ ਆਡੀਸ਼ਨ, ਮੈਗਾ ਆਡੀਸ਼ਨ, ਸਟੂਡੀਓ ਰਾਊਂਡ, […]

Crime Mansa Punjab

ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਤੋਂ 46,663 ਨਕਲੀ ਬੈਟਰੀਆਂ ਬਰਾਮਦ

ਮਾਨਸਾ : ਜ਼ਿਲ੍ਹਾ ਪੁਲਿਸ ਕਪਤਾਨ ​ਡਾ ਨਰਿੰਦਰ ਭਾਰਗਵ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮੋਬਾਇਲ ਫੋਨਾਂ ਦੀਆਂ ਡੁਪਲੀਕੇਟ ਤਿਆਰ ਕੀਤੀਆ ਬੈਟਰੀਆਂ ‘ਤੇ ਨਾਮੀ ਕੰਪਨੀਆ ਦੇ ਮਾਅਰਕੇ ਲਗਾ ਕੇ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ । ਬਰਾਮਦ ਵੱਖ-ਵੱਖ ਕੰਪਨੀਆ ਦੇ ਮਾਰਕੇ […]

Bathinda Entertainment International Mansa Pollywood Punjab

“ਜੱਟੀ ਜਿਓਣੇ ਮੌੜ ਵਰਗੀ” ਵਿਵਾਦਿਤ ਗੀਤ , ਸਿੱਧੂ ਮੂਸੇ ਵਾਲੇ ਨੇ ਆਪਣਾ ਇਕ ਹੋਰ ਵੀਡੀਓ ਕੀਤਾ ਜਾਰੀ

ਬਠਿੰਡਾ : ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਸੋਸ਼ਲ ਮੀਡਿਆ ਜਾਣੀ ਕੇ Youtube ਤੇ ਲੀਕ ਹੋਏ ਗੀਤ “ਜੱਟੀ ਜਿਓਣੇ ਮੌੜ ਵਰਗੀ ” ਦੇ ਕੁਝ ਬੋਲਾਂ ਕਾਰਣ ਵਿਵਾਦਾਂ ਵਿੱਚ ਘਿਰ ਗਿਆ ਸੀ | ਸੋਸ਼ਲ ਮੀਡਿਆ ਤੇ ਇਸ ਗੀਤ ਕਾਰਨ ਵਿਰੋਧ ਸ਼ੁਰੂ ਹੋ ਗਿਆ ਸੀ | ਇਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਆਪਣੀ ਇਕ live ਵੀਡੀਓ […]

Mansa Punjab

ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਮਾਨਸਾ ਦੇ ਕਿਸਾਨ ਨੂੰ ਮਿਲਿਆ ਕੌਮੀ ਅਵਾਰਡ

ਮਾਨਸਾ : ਸੇਵਾਮੁਕਤ ਪਟਵਾਰੀ ਬਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ 10 ਕਿਸਾਨਾਂ ਵਿਚ ਸ਼ਾਮਿਲ ਹੈ ਜਿੰਨ੍ਹਾਂ ਨੂੰ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਦੁਆਰਾ ਐਨ.ਏ.ਐਸ.ਸੀ. ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ। ਮਾਨਸਾ ਦੇ ਪਿੰਡ ਘਰਾਂਗਣਾ ਦੇ ਕਿਸਾਨ ਸ੍ਰੀ ਬਲਵਿੰਦਰ ਸਿੰਘ ਸਿੱਧੂ ਨੂੰ ਪਿਛਲੇ 8 ਸਾਲਾਂ ਤੋਂ ਵਾਤਾਵਰਣ ਪੱਖੀ ਤਰੀਕੇ […]

Bathinda Mansa Political News Punjab

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ

ਮਾਨਸਾ : ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿੱਦੜਬਾਹਾ ਵਿਧਾਨ ਸਭਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਰਾਜਨੀਤਿਕ ਸਲਾਹਕਾਰ ਲਗਾਇਆ ਹੈ । ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਨ | ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ […]

Mansa Punjab

ਖੂਹ ‘ਚ ਦਬਿਆ ਕਿਸਾਨ 3 ਘੰਟਿਆਂ ਬਾਅਦ ਮਿੱਟੀ ਹਟਾਉਣ ਤੇ ਆਪ ਰੱਸਾ ਫੜ ਨਿਕਲਿਆ ਬਾਹਰ

ਮਾਨਸਾ : ਖਬਰ ਮਾਨਸਾ ਜਿਲੇ ਚ ਪੈਂਦੇ ਪਿੰਡ ਭੈਣੀ ਬਾਘਾ ਦੀ ਹੈ ਜਿਥੇ ਅੱਜ ਇਕ ਕਿਸਾਨ ਆਪਣੇ ਖੇਤ ਬੋਰ ਵਾਲੇ ਖੂਹ ‘ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੱਬ ਗਿਆ ਸੀ | ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਮਦਦ ਨਾਲ 3 ਘੰਟੇ ਬਾਅਦ ਕਿਸਾਨ ਨੂੰ ਸਹੀ ਸਲਾਮਤ ਖੂਹ ਤੋਂ ਬਾਹਰ ਕੱਢ ਲਿਆ ਗਿਆ ਹੈ | ਜਾਣਕਰੀ […]

Abohar Amritsar Barnala Bathinda Chandigarh Gurdaspur Jalandhar Kapurthala Ludhiana Mansa Moga Mohali Patiala Punjab Sangrur Things To Think About Tran Taran

ਪੰਜਾਬ ਚ ਰੋਜ਼ਾਨਾ 33 ਨਵੇਂ HIV Positive ਮਾਮਲੇ ਆ ਰਹੇ ਨੇ ਸਾਹਮਣੇ

ਮੋਹਾਲੀ : ਨਸ਼ੇ ਦੀ Overdose ਨਾਲ ਰੋਜਾਨਾ ਪੰਜਾਬ ਚ ਦੋ ਮੌਤਾਂ ਹੋ ਰਹੀਆਂ ਹਨ | ਏਨਾ ਹੀ ਨਹੀਂ ਮੌਤਾਂ ਦੇ ਨਾਲ , ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਇਕ ਜਾਨ ਲੇਵਾ ਬਿਮਾਰੀ ਦੇ ਲੜ ਲਾ ਦਿੱਤਾ ਹੈ ਜਿਸ ਦਾ ਅੰਤ ਵੀ ਮੌਤ ਹੀ ਹੈ | ਪਿਛਲੇ ਸਾਲ ਪੰਜਾਬ ਚ HIV Positive ਵਿਅਕਤੀਆਂ ਦੀ ਗਿਣਤੀ 8200 […]

Bathinda Mansa Punjab Sangrur

ਕੈਪਟਨ ਰਾਜ ਚ 1172 ਕਿਸਾਨਾਂ ਅਤੇ ਮਜਦੂਰਾਂ ਨੇ ਕੀਤੀ ਖ਼ੁਦਕੁਸ਼ੀ

ਮੋਹਾਲੀ : ਪੰਜਾਬ ਵਿੱਚ ਮਜਦੂਰਾਂ ਅਤੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ | ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕੇ ਕਾਂਗਰਸ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਵਿੱਚ ਲਗਭਗ 1172 ਕਿਸਾਨ-ਮਜਦੂਰਾਂ ਨੇ ਮੌਤ ਨੂੰ ਗਲ ਲਗਾ ਲਿਆ ਹੈ | ਪਿਛਲੇ ਦੋ ਮਹੀਨਿਆਂ ਦੀ ਜੇ ਕਰ ਆਪਾਂ ਗਲ ਕਰੀਏ […]