Abohar Amritsar Barnala Bathinda Chandigarh Gurdaspur Jalandhar Kapurthala Ludhiana Mansa Moga Mohali Patiala Punjab Sangrur Things To Think About Tran Taran

ਪੰਜਾਬ ਚ ਰੋਜ਼ਾਨਾ 33 ਨਵੇਂ HIV Positive ਮਾਮਲੇ ਆ ਰਹੇ ਨੇ ਸਾਹਮਣੇ

ਮੋਹਾਲੀ : ਨਸ਼ੇ ਦੀ Overdose ਨਾਲ ਰੋਜਾਨਾ ਪੰਜਾਬ ਚ ਦੋ ਮੌਤਾਂ ਹੋ ਰਹੀਆਂ ਹਨ | ਏਨਾ ਹੀ ਨਹੀਂ ਮੌਤਾਂ ਦੇ ਨਾਲ , ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਇਕ ਜਾਨ ਲੇਵਾ ਬਿਮਾਰੀ ਦੇ ਲੜ ਲਾ ਦਿੱਤਾ ਹੈ ਜਿਸ ਦਾ ਅੰਤ ਵੀ ਮੌਤ ਹੀ ਹੈ | ਪਿਛਲੇ ਸਾਲ ਪੰਜਾਬ ਚ HIV Positive ਵਿਅਕਤੀਆਂ ਦੀ ਗਿਣਤੀ 8200 […]

Bathinda Mansa Punjab Sangrur

ਕੈਪਟਨ ਰਾਜ ਚ 1172 ਕਿਸਾਨਾਂ ਅਤੇ ਮਜਦੂਰਾਂ ਨੇ ਕੀਤੀ ਖ਼ੁਦਕੁਸ਼ੀ

ਮੋਹਾਲੀ : ਪੰਜਾਬ ਵਿੱਚ ਮਜਦੂਰਾਂ ਅਤੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ | ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕੇ ਕਾਂਗਰਸ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਵਿੱਚ ਲਗਭਗ 1172 ਕਿਸਾਨ-ਮਜਦੂਰਾਂ ਨੇ ਮੌਤ ਨੂੰ ਗਲ ਲਗਾ ਲਿਆ ਹੈ | ਪਿਛਲੇ ਦੋ ਮਹੀਨਿਆਂ ਦੀ ਜੇ ਕਰ ਆਪਾਂ ਗਲ ਕਰੀਏ […]

Punjab Sangrur

ਫਤਿਹਵੀਰ ਦੀ ਮੌਤ ‘ਤੇ ਪੰਜਾਬ ਸਰਕਾਰ ਨੇ ਫਤਿਹਵੀਰ ਦੇ ਦਾਦੇ ਨੂੰ ਹੀ ਬਣਾਇਆ ਕਸੂਰਵਾਰ

ਸੰਗਰੂਰ- ਇੱਕ ਡੂੰਘੇ ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਲਾਪਰਵਾਹੀ ਕਰਕੇ ਜਾਨ ਗੁਆ ਚੁੱਕੇ ਮਾਸੂਮ ਫਤਿਹਵੀਰ ਦੀ ਮੌਤ ‘ਤੇ ਹਾਈਕੋਰਟ ਸਾਹਮਣੇ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਪੱਲਾ ਝਾੜ ਲਿਆ ਹੈ। ਇਹ ਵੀ ਪੜ੍ਹੋ : ਜਾਣਕਾਰੀ ਅਨੁਸਾਰ ਫਤਿਹਵੀਰ ਦੀ ਮੌਤ ਤੋਂ ਬਾਅਦ ਇਹ ਮਾਮਲਾ ਮਾਨਯੋਗ ਹਾਈਕੋਰਟ ‘ਚ ਪਹੁੰਚ ਗਿਆ, ਜਿਸ ‘ਤੇ ਸੁਣਵਾਈ […]

Chandigarh Punjab Sangrur

RIP : Fatehvir ਪੀ.ਜੀ.ਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਫ਼ਤਿਹਵੀਰ ਸਿੰਘ ਨੂੰ ਮ੍ਰਿਤਕ ਐਲਾਨਿਆ

ਚੰਡੀਗੜ੍ਹ : ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਫ਼ਤਿਹ ਵੀਰ ਸਿੰਘ ਨੂੰ ਮ੍ਰਿਤਕ ਐਲਾਨਿਆ ਗਿਆ ਹੈ ਤੇ ਐਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਮੋਰਚਰੀ ਰੱਖਿਆ ਗਿਆ ਹੈ। ਪੀ.ਜੀ.ਆਈ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਜਦੋ ਫਤਿਹਵੀਰ ਨੂੰ ਪੀ ਜੀ ਆਈ ਲਿਆਂਦਾ ਗਿਆ ਸੀ ਤਾਂ ਓਦੋ ਉਸਦੀ ਮੌਤ ਹੋ ਚੁਕੀ ਸੀ ਅਤੇ ਉਸ ਦਾ ਸਰੀਰ ਗਲ […]

Punjab Sangrur

ਫ਼ਤੇਹਵੀਰ ਨੂੰ ਹੈਲੀਕਾਪਟਰ ਦੀ ਜਗਾ ਆਖਿਰ ਕਿਉਂ ਲਿਜਾਇਆ ਗਿਆ ਸੜਕ ਮਾਰਗ ਰਾਹੀਂ ਹਸਪਤਾਲ ..?

ਸੰਗਰੂਰ : ਫਤਿਹਵੀਰ ਨੂੰ ਬੋਰਵੈਲ ਚੋ ਬਾਹਰ ਕੱਢਣ ਬਾਅਦ ਸੜਕ ਮਾਰਗਿ ਐਮਬੂਲੈਂਸ ਰਾਹੀਂ ਪੀ.ਜੀ .ਆਈ ਚੰਡੀਗੜ੍ਹ ਭੇਜ ਦਿੱਤਾ ਗਿਆ | ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕੇ ਜੋ ਕੱਲ ਫ਼ਤੇਹਵੀਰ ਲਈ ਹੇਲੀਕਾਪਟਰ ਮੰਗਵਾਇਆ ਗਿਆ ਸੀ ਕੀ ਉਹ ਹੈਲੀਕਾਪਟਰ ਕਿਸੇ ਕੰਮ ਨਹੀਂ ਆਇਆ | 1.ਆਖਿਰ ਕਿਉਂ ਨਹੀਂ ਫ਼ਤੇਹਵੀਰ ਨੂੰ ਏਅਰ ਐਮਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ …? […]

Punjab Sangrur

ਤਕਰੀਬਨ 5: 10 AM ਤੇ ਬੋਰਵੈਲ ਚ ਫਸੇ ਫਤਿਹਵੀਰ ਨੂੰ ਬਾਹਰ ਕੱਢ ਲਿਆ ਗਿਆ

ਸੰਗਰੂਰ : ਪਿਛਲੇ ਵੀਰਵਾਰ ਤੋਂ ਬੋਰਵੈਲ ਚ ਫਸੇ 2 ਸਾਲਾ ਮਾਸੂਮ ਫ਼ਤੇਹਵੀਰ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ | ਇਹ ਬੋਰਵੈਲ ਲਗਭਗ 150 ਫੁੱਟ ਡੂੰਗਾ ਸੀ ਪਰ ਫ਼ਤੇਹਵੀਰ ਇਸ ਵਿਚ 120 ਫੁੱਟ ਦੀ ਡੁੰਗਾਈ ਤੇ ਫਸਿਆ ਹੋਇਆ ਸੀ | ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਜਾਰੀ ਸਨ | ਐਨ ਡੀ ਆਰ ਐੱਫ […]

Punjab Sangrur Things To Think About

ਫਤਿਹਵੀਰ ਸਿਆਂ ਮਾਫ ਕਰੀ ਪੁੱਤਰਾਂ…”ਕਿਵੇਂ ਆਖਾਂ ਜਨਮ ਦਿਨ ਮੁਬਾਰਕ ” ?

ਤੈਨੂੰ ਬਚਾਉਣ ਲਈ ਅਸੀਂ ਚੰਗਾ, ਪ੍ਰਬੰਧ ਨਹੀਂ ਕਰ ਸਕੇ, ਕਿਉਕਿ ਜਿੰਨਾ ਅਸੀਂ ਵੋਟਾਂ ਪਾ ਕੇ ਚੁਣਿਆ ਹੈ, ਉਹ ਸੱਤਾ ਚ, ਮਗਰੂਰ ਹੈ, ਉਹ ਬੇ-ਲਿਹਾਜ਼ਾ ਹੈ, ਉਸਨੇ ਪ੍ਰਬੰਧ ਤਾਂ ਕੀ ਕਰਨਾ ਸੀ, ਤੈਨੂੰ ਬਚਾਉਣਾ ਤਾ ਕੀ ਸੀ, ਤੇਰੀ ਜਿੰਦਗੀ ਉਸਦੇ ਦੋ ਬੋਲਾਂ ਨਾਲੋਂ ਵੀ ਸਸਤੀ ਜਾਪਦੀ ਹੈ, ਉਹ ਤਾਂ ਤੇਰੀ ਜਿੰਦਗੀ ਨੂੰ ਵੋਟਾਂ ਚ, ਬਦਲ ਰਿਹਾ […]

Punjab Sangrur

2 ਸਾਲਾ ਮਾਸੂਮ ਫ਼ਤੇਹਵੀਰ ਨੂੰ ਬਾਹਰ ਕੱਢਣ ਲਈ ਅਜੇ ਹੋਰ ਲੱਗੇਗਾ ਸਮਾਂ – ਜਾਣੋ ਕਿਉਂ

ਸੰਗਰੂਰ : ਫ਼ਤੇਹਵੀਰ ਨੂੰ ਬੋਰਵੈਲ ਚ ਫਸੇ ਹੋਏ ਚਾਰ ਰਾਤਾਂ ਬਾਅਦ 5 ਦਿਨ ਸ਼ੁਰੂ ਹੋ ਗਿਆ ਹੈ | ਐਨਡੀਆਰਐਫ ਦੀ ਟੀਮ ਨੇ ਫਤਿਹ ਨੂੰ ਬਾਹਰ ਕਢਣ ਲਈ ਆਖਰੀ ਸੁਰੰਗ ਵੀ ਪੁੱਟ ਲਈ ਗਈ ਹੈ | ਪਰ ਐਨਡੀਆਰਐਫ ਟੀਮ ਨੂੰ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ ਕਿਉਂ ਕੇ ਬੱਚਾ ਬੋਰ ਦੇ ਫਿਲਟਰ ਚ ਫਸਿਆ ਹੋਇਆ ਹੈ […]

Punjab Sangrur

41 ਘੰਟੇ ਹੋ ਚੁਕੇ ਹਨ 150 ਫੁੱਟ ਡੂੰਗੇ ਬੋਰਵੈੱਲ ਚ ਫਸੇ 2 ਸਾਲ ਮਾਸੂਮ ਫਤਹਿਵੀਰ

ਸੁਨਾਮ- ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਚ ਪਿਛਲੇ ਦਿਨੀਂ 150 ਫੁੱਟ ਡੂੰਘੇ ਬੋਰਵੈੱਲ ਚ ਡਿੱਗੇ 2 ਸਾਲਾ ਫਤਹਿਵੀਰ ਸਿੰਘ ਨੂੰ ਬਚਾਉਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ,ਹੁਣ ਇਸ ਬਚਾਅ ਕਾਰਜ ਦੀ ਕਮਾਂਡ ਐਨ.ਡੀ.ਆਰ.ਐਫ ਅਤੇ ਪ੍ਰਸ਼ਾਸ਼ਨ ਨੇ ਸੰਭਾਲੀ ਹੋਈ ਹੈ।ਪਿਛਲੇ 41 ਘੰਟੇ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। ਫਤਹਿਵੀਰ ਨੂੰ ਬਚਾਉਣ ਲਈ ਡਾਕਟਰਾਂ ਦੀ ਟੀਮ ਵੱਲੋਂ […]