Political journalism is a broad branch of journalism that includes coverage of all aspects of … The news on the status of the elections and etc.Under this section we provide all political news over india.

sukhbir badal
Chandigarh Political News Punjab

ਜਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ , ਚਾਰੇ ਸੀਟਾਂ ਜਿੱਤੇਗਾ ਅਕਾਲੀ ਦਲ

ਚੰਡੀਗੜ੍ਹ : ਪੰਜਾਬ ਵਿੱਚ ਜਿਮਨੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਸਿਆਸੀ ਪੈਰਾ ਇਕ ਵਾਰ ਫੇਰ ਚੜ੍ਹ ਗਿਆ ਹੈ | ਪੰਜਾਬ ਦੀਆਂ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਹਨ | ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ | ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ […]

Bathinda Mansa Political News Punjab

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ

ਮਾਨਸਾ : ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿੱਦੜਬਾਹਾ ਵਿਧਾਨ ਸਭਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਰਾਜਨੀਤਿਕ ਸਲਾਹਕਾਰ ਲਗਾਇਆ ਹੈ । ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਨ | ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ […]

captain v/s bains
Political News Punjab

ਸਿਮਰਜੀਤ ਬੈਂਸ ਤੇ ਹੋਈ FIR ਦਾ ਮਾਮਲਾ ,ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਪਿਛਲੇ ਦਿਨੀ ਬਟਾਲਾ ਚ ਇਕ FIR ਲਾਂਚ ਕੀਤੀ ਗਈ ਸੀ , ਜੋ ਕੇ ਬਟਾਲਾ ਦੇ ਡਿਪਟੀ ਕਮਸ਼ਿਨਰ ਨਾਲ ਸਿਮਰਜੀਤ ਬੈਂਸ ਦੀ ਤਿੱਖੀ ਬਹਿਸ ਕਾਰਣ ਹੋਈ ਸੀ | ਸਿਮਰਜੀਤ ਬੈਂਸ ਤੇ ਹੋਈ ਇਸ FIR ਨੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲੈ ਆਂਦਾ ਹੈ| ਇਸ ਮਾਮਲੇ ਚ ਪੰਜਾਬ […]

Chandigarh Political News Punjab

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਚ ਅਕਾਲੀ ਦਲ ਦੇ ਯੂਥ ਵਿੰਗ SOI ਨੇ ਜਿੱਤੀਆਂ , ਚੇਤਨ ਚੌਧਰੀ ਬਣੇ PU ਦੇ ਨਵੇਂ ਪ੍ਰਧਾਨ

ਚੰਡੀਗੜ- ਕਿਸੇ ਵੀ ਲੀਡਰ ਦੇ ਸਿਆਸੀ ਕਰੀਅਰ ਦੀ ਸ਼ੁਰੁਆਤ ਚ ਸਟੂਡੈਂਟਸ ਚੋਣਾਂ ਬਹੁਤ ਮੁੱਖ ਮੰਨੀਆ ਜਾਂਦੀਆਂ ਹਨ ਅਤੇ ਇਸ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵੀ ਬਹੁਤ ਮਹੱਤਵਪੂਰਨ ਰਹੀਆਂ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ SOI ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ | ਇਹ ਵੀ ਪੜ੍ਹੋ : ਸਟੂਡੈਂਟਸ ਯੂਨੀਅਨ ਦੀਆਂ ਏਨਾ ਚੋਣਾਂ […]

Political News Punjab

ਕੈਪਟਨ ਸਰਕਾਰ ਨੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਇਕ ਵੱਡਾ ਝਟਕਾ

ਚੰਡੀਗੜ੍ਹ : ਪੰਜਾਬ ਸਰਕਾਰ ਕੋਈ ਕੋਈ ਨਵਾਂ ਟੈਕਸ ਲਾਉਣ ਕਾਰਣ ਚਰਚਾ ਬਣੀ ਰਹਿੰਦੀ ਹੈ | ਪੰਜਾਬ ਚ ਪੈਟਰੋਲ ਅਤੇ ਡੀਜਲ ਦੀ ਕੀਮਤਾਂ ਤੋਂ ਪੰਜਾਬ ਵਾਸੀ ਪਹਿਲਾਂ ਬਹੁਤ ਪ੍ਰੇਸ਼ਾਨ ਹਨ ਪਰ ਹੁਣ ਕੈਪਟਨ ਨੇ ਪੰਜਾਬ ਦੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧ ਦਿੱਤਾ ਹੈ ਕਿਉਂ ਕੇ ਸਰਕਾਰ ਨੇ ਪੈਟਰੋਲ ਅਤੇ ਡੀਜਲ ਤੇ 10 ਪੈਸੇ ਪ੍ਰਤੀ ਲੀਟਰ […]

India Political News

ਵਿਦੇਸ਼ ਮੰਤਰੀ ਰਹਿ ਚੁੱਕੇ ਭਾਜਪਾ ਆਗੂ ਸੁਸ਼ਮਾ ਸਵਰਾਜ ਦਾ ਹੋਇਆ ਦੇਹਾਂਤ

ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਓਹਨਾ ਦੀ ਬਾਡੀ ਨੂੰ AIIMS ਤੋਂ ਸਿੱਧਾ ਓਹਨਾ ਦੇ ਘਰ ਲਿਜਾਇਆ ਗਿਆ | AIIMS ਹਸਪਤਾਲ ਚ ਸੁਸ਼ਮਾ ਸਵਰਾਜ ਨੇ ਆਪਣੇ ਅੰਤਿਮ ਸਾਹ ਲਏ | ਮੌਤ ਤੋਂ ਕੁਝ ਸਮਾਂ ਪਹਿਲਾਂ ਓਹਨਾ ਨੇ ਟਵਿੱਟਰ ਤੇ ਆਪਣੀ ਇਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਮੋਦੀ […]

India Political News

ਜੰਮੂ ਕਸ਼ਮੀਰ ਧਾਰਾ 370 ਦੇ ਫੈਸਲੇ ਤੇ’ ਮੋਦੀ ਸਰਕਾਰ ਦੇ ਹੱਕ ਚ ਡਟੀ ਇਹ ਕਾਂਗਰਸੀ ਵਿਧਾਇਕਾ

ਜੰਮੂ ਕਸ਼ਮੀਰ ਚ ਧਾਰਾ 370 ਨੂੰ ਮੋਦੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ ਹੈ | ਕਾਂਗਰਸੀ ਮੰਤਰੀਆਂ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਵੀ ਕੀਤਾ ਪਰ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਜੋ ਕਿ ਰਾਏਵਰੇਲੀ ਤੋਂ ਵਿਧਾਇਕ ਹੈ , ਓਹਨਾ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ | ਕਾਂਗਰਸੀ ਵਿਧਾਇਕਾ ਅਦਿਤੀ ਸਿੰਘ […]

India Political News

ਜਾਣੋ ਧਾਰਾ 370 ਰੱਦ ਹੋਣ ਨਾਲ ਜੰਮੂ ਕਸ਼ਮੀਰ ਚ ਕੀ ਕੁਝ ਬਦਲੇਗਾ

ਵੈੱਬ ਡੈਸਕ : ਜੰਮੂ ਕਸ਼ਮੀਰ ਮੁੱਦੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਚ ਜੰਮੂ ਕਸ਼ਮੀਰ ਰਾਜ ਨੂੰ ਦੁਬਾਰਾ ਬਣਾਉਣ ਲਈ ਇਕ ਬਿੱਲ ਪੇਸ਼ ਕੀਤਾ , ਜਿਸ ਵਿੱਚ ਜੰਮੂ ਕਸ਼ਮੀਰ ਚ ਲੱਗੀ ਧਾਰਾ 370 , 35-ਏ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ | ਰਾਜ ਸਭਾ ਚ ਇਹ ਬਿਲ ਪਾਸ ਹੋ ਗਿਆ ਹੈ […]

India Political News

ਜੰਮੂ ਕਸ਼ਮੀਰ ਦੇ ਹੋਏ ਦੋ ਹਿੱਸੇ , ਮੋਦੀ ਸਰਕਾਰ ਦਾ ਇਤਿਹਾਸਿਕ ਫੈਸਲਾ

ਨਵੀ ਦਿੱਲੀ : ਅੱਜ ਜੰਮੂ ਕਸ਼ਮੀਰ ਮੁਦੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਜੰਮੂ ਕਸ਼ਮੀਰ ਰਾਜ ਨੂੰ ਦੁਬਾਰਾ ਬਣਾਉਣ ਦਾ ਬਿੱਲ ਪੇਸ਼ ਕੀਤਾ | ਰਾਜ ਸਭਾ ਚ ਇਸ ਮਾਮਲੇ ਤੇ ਵਿਰੋਸ਼ੀ ਧਿਰ ਵਲੋਂ ਹੰਗਾਮਾ ਵੀ ਕੀਤਾ ਗਿਆ | ਗ੍ਰਹਿ ਮੰਤਰੀ ਅਮਿਤ ਸਾਹ ਨੇ ਜੰਮੂ ਕਸ਼ਮੀਰ ਚੋ ਧਾਰਾ 370 ਹਟਾਉਣ ਦੀ ਸਿਫਾਰਸ਼ ਕੀਤੀ ਹੈ […]

India Political News

ਧਾਰਾ 370 ਜੰਮੂ ਕਸ਼ਮੀਰ ਚ ਹੋ ਸਕਦੀ ਹੈ ਰੱਦ , ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਨਵੀ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਮਸਲੇ ਤੇ ਦਿੱਤਾ ਵੱਡਾ ਬਿਆਨ , ਅਮਿਤ ਸਾਹ ਨੇ ਸਵਧਾਨਿਕ ਸੋਧ ਰਾਹੀਂ ਜੰਮੂ ਕਸ਼ਮੀਰ ਚੋ ਧਾਰਾ 370 ਖਤਮ ਕਰਨ ਦੀ ਸਿਫਾਰਸ਼ ਕੀਤੀ ਹੈ | ਧਾਰਾ 370 ਅਨੁਸਾਰ , ਜੰਮੂ ਕਸ਼ਮੀਰ ਨੂੰ ਇੱਕ ਸਪੈਸ਼ਲ ਰਾਜ ਦਾ ਰਜਾ ਪ੍ਰਾਪਤ ਹੈ | ਪਰ ਹੁਣ ਅਮਿਤ ਸ਼ਾਹ ਨੇ ਜੰਮੂ […]