all news related to religion

International Punjab Religion

ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦੀ ਸਾਜਿਸ ਦੱਸ ਕਸੂਤੇ ਫਸੇ ਕੈਪਟਨ , ਸੋਸ਼ਲ ਮੀਡਿਆ ਤੇ ਹੋ ਰਿਹਾ ਹੈ ਵਿਰੋਧ

ਚੰਡੀਗੜ੍ਹ : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਸਾਜਿਸ ਦੀ ਸੰਕਾ ਜਤਾ ਕੇ ਸੋਸ਼ਲ ਮੀਡਿਆ ਤੇ ਬੁਰੀ ਤਰਾਂ ਘਿਰ ਗਏ ਹਨ | ਸੋਸ਼ਲ ਮੀਡਿਆ ਤੇ ਓਹਨਾ ਦੇ ਇਸ ਬਿਆਨ ਦੀ ਆਲੋਚਨਾ ਹੋ ਰਹੀ ਹੈ | ਇਸ ਬਿਆਨ ਬਾਰੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ […]

India Punjab Religion

ਗ੍ਰਹਿ ਮੰਤਰਾਲੇ ਨੇ ਬਲੈਕਲਿਸ੍ਟ ਹੋਏ 11 ਹੋਰਾਂ ਸਿੱਖਾਂ ਦੀ ਬਹਾਲੀ ਲਈ ਹਾਈ ਕੋਰਟ ਨੂੰ ਕੀਤੀ ਅਪੀਲ

ਨਵੀ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਯਤਨਾਂ ਸਦਕਾ ਕਾਲੀ ਸੂਚੀ ਚੋ ਬਲੈਕਲਿਸਟ ਕੀਤੇ ਦਰਜਨ ਹੋਰ ਸਿੱਖਾਂ ਨੂੰ ਬਹਾਲ ਕਰਨ ਦੀ ਅਪੀਲ ਗ੍ਰਹਿ ਮੰਤਰਾਲੇ ਵਲੋਂ ਹਾਈ ਕੋਰਟ ਚ ਕੀਤੀ ਗਈ ਹੈ | ਜਾਣਕਾਰੀ ਲਈ ਦੱਸ ਦੀਏ , 1984 ਤੋਂ ਬਾਅਦ ਕਾਂਗਰਸ ਸਰਕਾਰ ਸਮੇਂ 300 […]

India International Religion

274 ਪੰਜਾਬੀਆਂ ਦੇ ਨਾਮ ਮੋਦੀ ਸਰਕਾਰ ਨੇ ਬ੍ਲੈਕ ਲਿਸਟ ਚੋਂ ਹਟਾਏ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋ ਪੰਜਾਬ ਦੇ 274 ਪੰਜਾਬੀਆਂ ਦੇ ਨਾਮ ਬਲੈਕ ਲਿਸਟ ਤੋਂ ਹਟਾ ਦਿੱਤੇ ਹਨ | ਤੁਹਾਨੂੰ ਦਸਦੇ ਹਾਂ ਕਿ ਪਹਿਲਾਂ ਇਸ ਬਲੈਕ ਲਿਸਟ ਵਿੱਚ 314 ਪੰਜਾਬੀਆਂ ਦੇ ਨਾਮ ਸ਼ਾਮਲ ਸਨ , ਪਰ ਹੁਣ ਸਿਰਫ ਤੇ ਸਿਰਫ 40 ਨਾਮ ਹੀ ਰਹਿ ਗਏ ਨੇ | ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਬਲੈਕ ਲਿਸਟ ‘ਚ […]

India International Religion

ਕਰਤਾਰਪੁਰ ਲਾਂਘੇ ਦਾ ਡਿਜ਼ਾਈਨ ਕੀਤਾ ਜਾਰੀ , ਸੁਖਬੀਰ ਸਿੰਘ ਬਾਦਲ ਨੇ ਕੀਤੀ ਪ੍ਰੈਸ ਕਾਨਫਰੰਸ – ਵੇਖੋ ਵੀਡੀਓ

ਚੰਡੀਗੜ੍ਹ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸੰਬੰਧੀ ਕੇਂਦਰ ਸਰਕਾਰ ਵੱਲੋਂ ਬਣਵਾਏ ਜਾ ਰਹੇ ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਇਸੇ ਸੰਬੰਧ ‘ਚ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਰਤਾਰਪੁਰ ਲਾਂਘੇ ਦਾ ਡਿਜ਼ਾਇਨ ਜਾਰੀ ਕੀਤਾ। ਇਸ ਮੌਕੇ […]

Crime India Punjab Religion

ਜਾਣੋ ਕਿਉਂ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਲਿਖੀ ਅਰਜ਼ੀ ਲਈ ਵਾਪਿਸ

ਚੰਡੀਗੜ੍ਹ : ਬਲਤਾਕਾਰ ਅਤੇ ਕਤਲ ਦੇ ਮੁਲਜ਼ਮ ਵਜੋਂ ਸਜਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਈ ਲਿਖੀ ਪੈਰੋਲ ਵਾਲੀ ਅਰਜ਼ੀ ਵਾਪਿਸ ਲੈ ਲਈ ਹੈ | ਜਾਣਕਾਰੀ ਅਨੁਸਾਰ , ਰਾਮ ਰਹੀਮ ਦੇ ਵਕੀਲ ਨੇ ਜੇਲ ਪ੍ਰਸ਼ਾਸਨ ਨੂੰ ਪੈਰੋਲ ਵਾਲੀ ਅਰਜ਼ੀ ਵਾਪਿਸ ਲੈਣ ਦੀ ਅਪੀਲ ਕੀਤੀ ਹੈ | ਰਾਮ ਰਹੀਮ ਨੇ […]

Punjab Religion

ਸਿੱਖਾਂ ਤੇ ਹੋਏ ਹਮਲੇ ਦੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਕੀਤਾ ਜਾਵੇ ਬਰਖ਼ਾਸਤ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ MP ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਚ ਨਿਰਦੋਸ਼ ਸਿੱਖਾਂ ਦੀ ਬੁਰੀ ਕੁੱਟ-ਮਾਰ ਕਰਨ ਵਾਲੇ ਪੁਲਿਸ ਮੁਲਜਮਾਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਉਹਨਾਂ ਤੇ ਕਤਲ ਦੀ ਕੋਸ਼ਿਸ਼ ਦਾ ਮੁਕਦਮਾ ਦਰਜ ਕੀਤਾ ਜਾਵੇ | ਅਕਾਲੀ ਦਲ ਦੇ […]

India Religion

ਦਿੱਲੀ ਪੁਲਿਸ ਵਲੋਂ ਸਿੱਖ ਪਿਓ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ

ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ, ਜਿਸ ‘ਚ ਦਿੱਲੀ ਪੁਲਿਸ ਵੱਲੋਂ ਇੱਕ ਸਿੱਖ ਬਜ਼ੁਰਗ ‘ਤੇ ਉਸਦੇ ਪੁੱਤਰ ਦੀ ਬੜੀ ਹੀ ਬੇਹਰਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਸਭ ਦੇ ਖਿਲਾਫ ਕਾਰਵਾਈ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੁਖਰਜੀ ਨਗਰ ਥਾਣੇ ਦਾ ਘੇਰਾਓ […]

India Religion

ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ( SGPC ) ਵਲੋਂ ਕਰਵਾਏ ਜਾਣਗੇ ਕੀਰਤਨ ਮੁਕਾਬਲੇ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸਿੱਖ ਨੌਜਵਾਨੀ ਨੂੰ ਗੁਰਬਾਣੀ ਨਾਲ ਜੋੜਣ ਲਈ ਕੀਰਤਨ ਮੁਕਾਬਲੇ ਕਰਵਾਏ ਜਾਣਗੇ | ਕਮੇਟੀ ਦੇ ਮੁੱਖ ਸਕੱਤਰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਉਤਸਵ ਨੂੰ ਸਮਰਪਿਤ “ਗਾਵਹੁ ਸਚੀ ਬਾਣੀ ” ਦਾ ਤੀਜਾ ਭਾਗ 10 ਜੂਨ ਤੋਂ ਸ਼ੁਰੂ […]