watch all viral videos

Corona virus Mansa Punjab Video

ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨੇ ਕੋਰੋਨਾ ਜੋਧਾ ਨੂੰ ਉਹਨਾਂ ਦੇ ਘਰ ਆ ਕੇ ਦਿਤੀਆਂ ਮੁਬਾਰਕਾਂ – ਵੇਖੋ ਪੂਰੀ ਵੀਡੀਓ

ਮਾਨਸਾ : ਸਿਵਲ ਹਸਪਤਾਲ ਮਾਨਸਾ ਚ ਕੋਰੋਨਾ ਪ੍ਰਭਾਵਿਤ ਮਰੀਜਾਂ ਦਾ ਇਲਾਜ ਕਰ ਰਹੇ ਡਾ ਸੁਨੀਲ ਬਾਂਸਲ ਐਮ ਡੀ ਦੇ ਜਨਮਦਿਨ ਮੌਕੇ ਮਾਨਸਾ ਪੁਲਿਸ ਦੇ ਮੁਖੀ ਡਾ ਨਰਿੰਦਰ ਭਾਰਗਵ ਜੀ ਅਤੇ ਮਾਨਸਾ ਜਿਲ੍ਹੇ ਦਾ ਨਾਮ ਦੇਸ਼ ਵਿਦੇਸ਼ਾਂ ਵਿਚ ਚਮਕਾਉਣ ਵਾਲੇ ਮਸ਼ਹੂਰ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਵਲੋਂ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ […]

Bhaini Bagha Productions International Video

ਕੈਨੇਡਾ ਬਾਰੇ ਕੁਝ ਰੋਚਕ ਗੱਲਾਂ ਜੋ ਸ਼ਾਇਦ ਹੀ ਤੁਹਨੂੰ ਪਤਾ ਹੋਣ

ਕਨੇਡਾ ਉੱਤਰੀ ਅਮਰੀਕਾ ਦੇ ਉੱਤਰੀ ਹਿੱਸੇ ਵਿੱਚ ਇੱਕ ਦੇਸ਼ ਹੈ | ਇਸ ਦੇ ਦਸ ਪ੍ਰਾਂਤ ਅਤੇ ਤਿੰਨ ਪ੍ਰਦੇਸ਼ ਅਟਲਾਂਟਿਕ ਤੋਂ ਲੈ ਕੇ ਪ੍ਰਸ਼ਾਂਤ ਤੱਕ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤਕ ਫੈਲਦੇ ਹਨ, ਜੋ ਕਿ 9.98 ਮਿਲੀਅਨ ਵਰਗ ਕਿਲੋਮੀਟਰ (85.85 million ਮਿਲੀਅਨ ਵਰਗ ਮੀਲ) ਨੂੰ ਕਵਰ ਕਰਦਾ ਹੈ, ਇਹ ਕੁੱਲ ਖੇਤਰਫਲ ਨਾਲ ਦੁਨੀਆ ਦਾ ਦੂਜਾ ਸਭ […]

Punjabi Song 2019 Video

ਚੰਡੀਗੜ੍ਹ ਦੀ ਨਾਗਿਨ – Khan Bhaini |Latest Punjabi Songs 2019

ਚੰਡੀਗੜ੍ਹ ਦੀ ਨਾਗਿਨ ਫਿਰੇ ਛੇੜ ਦਾ ਵੇ ਬਚ ਬਚ ਮੁੰਡਿਆ .. ਕੁੜੀ ਨੂੰ ਘੈਂਟ ਜਵਾਬ ਦਿੱਤਾ ਭੈਣੀ ਵਾਲੇ ਖਾਨ ਨੇ ਭੈਣੀ ਵਾਲੇ ਮਾਨ ਨੇ ਸਿਰ ਲਾ ਤਾ ਇਸ ਗੀਤ ਚ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ ਜੇ ਨਾਗਿਨ ਤੂੰ ਚੰਡੀਗੜ੍ਹ ਦੀ … ਦੋਸਤੋ ਗੀਤ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ… ਤੁਸੀਂ ਇਹ ਵੀਡਿਓਜ਼ […]

Gurdas Maan
Entertainment Pollywood Punjab Video

ਗੁਰਦਾਸ ਮਾਨ ਨੇ ਆਪਣੇ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਕੱਢੀਆਂ ਗਾਲਾਂ – ਵੇਖੋ ਵੀਡੀਓ

ਵੈੱਬ ਡੈਸਕ : ਸੋਸ਼ਲ ਮੀਡਿਆ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਦਾਸ ਮਾਨ ਆਪਣੇ ਇਕ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਬੁਰਾ ਭਲਾ ਕਹਿੰਦੇ ਹੋਏ ਨਜਰ ਆ ਰਹੇ ਹਨ | ਇਹ ਵੀਡੀਓ ਸੋਸ਼ਲ ਮੀਡਿਆ ਅੱਗ ਵਾਂਗੂ ਫੈਲੀ ਹੋਈ ਹੈ | ਵੀਡੀਓ ਵਿੱਚ […]

Entertainment Pollywood Punjabi Song 2019 Video

ਕਰਤਾਰ ਰਮਲੇ ਦਾ ਸੰਨ 1990-92 ਚ ਆਇਆ ਹੋਇਆ ਗਾਣਾ ਜਿਸ ਨੂੰ ਰਿਕਾਰਡ ਤੋੜ ਲੋਕਾਂ ਨੇ ਸੁਣਿਆ ਸੀ – ਵੇਖੋ ਵੀਡੀਓ

ਕਰਤਾਰ ਰਮਲਾ ਇਕ ਪੰਜਾਬੀ ਲੋਕ ਗਾਇਕ ਹੈ ਜਿਸ ਦੇ ਲਿਖੇ ਅਤੇ ਗਾਏ ਹੋਏ ਗਾਣਿਆਂ ਨੂੰ ਪੰਜਾਬੀ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ | ਕਰਤਾਰ ਰਮਲੇ ਨੇ ਲੋਕਾਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਅਤੇ ਚੋਟੀ ਦੇ ਪੰਜਾਬੀ ਗਾਇਕਾਂ ਚੋ ਇਕ ਹੀ ਕਰਤਾਰ ਰਮਲਾ | ਕਰਤਾਰ ਰਮਲੇ ਦੇ ਦੋਗਾਣਿਆਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ | […]

Entertainment Pollywood Punjabi Song 2019 Video

ਰੱਖੜੀ ਦੇ ਤਿਓਹਾਰ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦੇ ਲਾਡਲੇ ਸ਼ਾਗਿਰਦ ਦਾ “ਰੱਖੜੀ” ਗੀਤ ਹੋਇਆ Release

ਮਾਨਸਾ : ਅੱਜ ਦੇਸ਼ ਭਰ ਵਿਚ ਅਜਾਦੀ ਦਿਵਸ ਦੇ ਨਾਲ ਨਾਲ ਰੱਖੜੀ ਦਾ ਤਿਓਹਾਰ ਵੀ ਮਨਾਇਆ ਜਾ ਰਿਹਾ ਹੈ | ਰੱਖੜੀ ਦਾ ਤਿਓਹਾਰ ਭੈਣਾਂ ਭਰਾਵਾਂ ਦੇ ਪਵਿੱਤਰ ਰਿਸਤੇ ਨੂੰ ਬਿਆਨ ਕਰਦਾ ਹੈ | ਇਸ ਦਿਨ ਦੁਨੀਆ ਭਰ ਚ ਭੈਣਾਂ ਆਪਣੇ ਵੀਰਾਂ ਦੇ ਰੱਖੜੀ ਬੰਨਦੀਆਂ ਹਨ | ਰੱਖੜੀ ਬੰਨ੍ਹ ਕੇ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ […]

India Political News Punjab Video

ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਲਾਏ ਇਲਜਾਮ , ਪੇਸ਼ ਕੀਤੇ ਲੋਕ ਸਭਾ ਚ ਪਰੂਫ

ਮੋਹਾਲੀ : ਅਕਾਲੀ ਦਲ ਸੰਸਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚ ਜੱਲ੍ਹਿਆਂਵਾਲਾ ਬਾਗ ਗੋਲੀ ਕਾਂਡ ਤੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਪਤਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਕਿਹਾ ਕੇ ਜੱਲ੍ਹਿਆਂਵਾਲਾ ਬਾਗ ਚ ਹੋਏ ਕਤਲਿਆਮ ਤੋਂ ਬਾਅਦ ਕੈਪਟਨ ਦੇ ਦਾਦਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਨੂੰ ਇਕ […]