Entertainment Pollywood Punjabi Song 2019 Video

Doctor (Full Video) Penny I Karan Aujla | Deep Jandu |Latest Punjabi Songs 2019

ਹਏ ਤਾਜਾ ਤਾਜਾ ਲੱਗਿਆ ਹੈ ਇਕ ਰੋਗ ਜੇਹਾ ,
ਸਾਰੇ ਪਾਸੇ ਛਾਇਆ ਰਹਿੰਦਾ ਸੋਗ ਜੇਹਾ ,
ਆਉਂਦੀ ਨਹੀਓ ਨੀਂਦ ਤੇ ਕਿਧਰੇ ਜੀ ਵੀ ਨਹੀਂ ਲਗਦਾ ,
ਅੱਖੀਆਂ ਵਿੱਚੋ ਰਹਿੰਦਾ ਹਰ ਪਲ ਪਾਣੀ ਜੇਹਾ ਵਗਦਾ ,
ਲੱਭੋ ਕੋਈ ਇਲਾਜ ਕੇ ਓਹਦਾ ਪਿਆਰ ਯਾਦ ਨੇ ਆਵੇ ..
ਡਾਕਟਰਾ ਦੇ ਦੇ ਕੋਈ ਦਵਾਈ ਜਿਦੇ ਨਾਲ ਯਾਰ ਯਾਦ ਨੇ ਆਵੇ ..

ਪੂਰੀ ਵੀਡੀਓ ਵੇਖੋ :

Karan Aujla
Advertisement
Facebook Comments

Leave a Reply