India Political News Punjab Video

ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਲਾਏ ਇਲਜਾਮ , ਪੇਸ਼ ਕੀਤੇ ਲੋਕ ਸਭਾ ਚ ਪਰੂਫ

ਮੋਹਾਲੀ : ਅਕਾਲੀ ਦਲ ਸੰਸਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚ ਜੱਲ੍ਹਿਆਂਵਾਲਾ ਬਾਗ ਗੋਲੀ ਕਾਂਡ ਤੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਅਪਤਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਤੇ ਗੰਭੀਰ ਇਲਜਾਮ ਲਗਾਉਂਦੇ ਹੋਏ ਕਿਹਾ ਕੇ ਜੱਲ੍ਹਿਆਂਵਾਲਾ ਬਾਗ ਚ ਹੋਏ ਕਤਲਿਆਮ ਤੋਂ ਬਾਅਦ ਕੈਪਟਨ ਦੇ ਦਾਦਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕੇ ਤੁਸੀਂ ਜੋ ਕੀਤਾ ਉਹ ਠੀਕ ਕੀਤਾ|

ਵੇਖੋ ਇਹ ਪੂਰੀ ਵੀਡੀਓ :

Harsimrat Kaur Badal Speech in Lok Sabha

ਜਾਣਕਾਰੀ ਅਨੁਸਾਰ , ਹਰਸਿਮਰਤ ਕੌਰ ਬਾਦਲ ਨੇ ਪਰੂਫ ਦੇ ਤੋਰ ਤੇ ਕੁਝ ਫੋਟੋਗ੍ਰਾਫਸ ਲੋਕ ਸਭਾ ਚ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਹਰਸਿਮਰਤ ਬਾਦਲ ਅਨੁਸਾਰ ਕੈਪਟਨ ਦਾ ਦਾਦੇ ਨੇ ਜਨਰਲ ਡਾਇਰ ਨਾਲ ਮਿਲਿਆ | ਓਹਨਾ ਨੇ ਇਹ ਵੀ ਕਿਹਾ ਕੇ ਕੈਪਟਨ ਦੇ ਜੀਜੇ ਨਟਵਰ ਸਿੰਘ ਦੀ ਆਟੋਗ੍ਰਾਫੀ ਚ ਇਸ ਗਲ ਦਾ ਜਿਕਰ ਹੈ ਕੇ ਮਹਾਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਦੇ ਜੱਲ੍ਹਿਆਂਵਾਲਾ ਬਾਗ ਤੇ ਇਸ ਐਕਸ਼ਨ ਦਾ ਸਮਰਥਨ ਕੀਤਾ ਸੀ |

ਇਹ ਵੀ ਪੜ੍ਹੋ :

Facebook Comments

Leave a Reply