Corona virus Punjab

ਕੋਰੋਨਾਵਾਇਰਸ ਮਾਮਲਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਗਏ ਹਸਪਤਾਲ

ਬਠਿੰਡਾ : ਕੋਰੋਨਾ ਨੇ ਜਿਥੇ ਪੂਰੇ ਭਾਰਤ ਵਿਚ ਡਰ ਦਾ ਮਾਹੌਲ ਬਣਾਇਆ ਹੈ ਓਥੇ ਪੰਜਾਬ ਚ ਵੀ ਕੋਰੋਨਾ ਮਰੀਜਾਂ ਦੀ ਗਿਣਤੀ 40 ਤੋਂ ਉਪਰ ਹੋ ਗਈ ਹੈ | ਇਸ ਵੱਧ ਰਹੀ ਗਿਣਤੀ ਦੇ ਚਲਦੇ ਹੋਏ ਜਿਥੇ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਚ ਕਰਫਊ ਦਾ ਆਦੇਸ਼ ਦਿੱਤਾ ਹੋਇਆ ਹੈ ਓਥੇ ਸੂਬੇ ਵਿਚ ਮੈਡੀਕਲ ਕਾਲਜ ਚ ਟਰਸਰੀ ਸੈਂਟਰ ਅਤੇ ਹਸਪਤਾਲਾਂ ਵਿਚ ਇਸ ਬਿਮਾਰੀ ਨਾਲ ਟਾਕਰੇ ਲਈ ਤਿਆਰੀਆਂ ਕੀਤੀਆਂ ਹੋਈਆਂ ਹਨ |

ਜਾਣਕਾਰੀ ਅਨੁਸਾਰ , ਇਨ੍ਹਾਂ ਹਸਪਤਾਲਾਂ ਵਿਚ ਕੋਰੋਨਾ ਪੀੜਤਾਂ ਲਈ 1360 ਬੈਡ ਰਾਖਵੇਂ ਕੀਤੇ ਗਏ ਹਨ | ਇਹ ਪੰਜਾਬ ਚ ਵੱਖ ਵੱਖ ਥਾਵਾਂ ਜਿਵੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ – 580 ਬੈਡ ਅਤੇ 26 ਵੈਂਟੀਲੇਟਰ , ਸਰਕਾਰੀ ਮੈਡੀਕਲ ਕਾਲਜ ਪਟਿਆਲਾ – 600 ਬੈਡ ਤੇ 40 ਵੈਂਟੀਲੇਟਰ , ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ – 180 ਬੈਡ ਤੇ 35 ਵੈਂਟੀਲੇਟਰ ਮੁਹਾਈਆਂ ਕਰਵਾਏ ਗਏ ਹਨ |

ਨੌਕਰੀਆਂ ਹੀ ਨੌਕਰੀਆਂ :

ਪੰਜਾਬ ਚ ਅਧਿਆਪਕਾਂ ਦੀਆਂ ਨਿਕਲੀਆਂ 1664 ਨੌਕਰੀਆਂ , ਅੱਜ ਹੀ Apply ਕਰੋ

ਪੰਜਾਬ ਚ ਪ੍ਰਿੰਸੀਪਲ ਅਤੇ ਹੈਡ ਮਾਸਟਰ ਦੀ ਸਰਕਾਰੀ ਨੌਕਰੀ ਲੈਣ ਲਈ ਅੱਜ ਹੀ ਅਪਲਾਈ ਕਰੋ – 544 ਨੌਕਰੀਆਂ

ਪੰਜਾਬ ਚ ਡਾਇਰੈਕਟਰ ਅਤੇ ਮੈਨੇਜਰ (ਗਰੁੱਪ-ਬੀ) ਦੀਆਂ ਨੌਕਰੀਆਂ – ਅੱਜ ਹੀ ਅਪਲਾਈ ਕਰੋ

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਦਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ Health Science ਨੂੰ ਕੋਵਿਡ-19 ਦੇ ਸਬੰਧ ਵਿਚ ਇਕ ਮੈਨੂਅਲ ਤਿਆਰ ਕਰਨ ਲਈ ਕਿਹਾ ਗਿਆ ਹੈ | ਇਹ ਕੋਰੋਨਾ ਵਾਇਰਸ ਮਹਾਮਾਰੀ ਸਬੰਧੀ ਅਪਣਾਏ ਜਾਣ ਵਾਲੇ ਨਿਯਮਾਂ ਅਤੇ ਪ੍ਰਹੇਜਾਂ ਤੇ ਚਾਨਣ ਪਾਵੇਗਾ |

News Source : Click Here

ਪੰਜਾਬੀ ਭਾਸ਼ਾ ਵਿਚ ਖਬਰਾਂ ਲਈ ਤੁਸੀ ਸਾਨੂੰ Facebook , Twitter ਤੇ ਫ਼ੋੱਲੋ ਕਰ ਸਕਦੇ ਹੋ .. ਵੀਡੀਓ ਵੇਖਣ ਲਈ ਸਾਡਾ ਚੈਨਲ Subscribe ਕਰੋ – Youtube

jobalerts4u
www.jobalerts4u.com
Facebook Comments

Leave a Reply