Crime India Video

ਆਈ.ਪੀ.ਐਸ ਅਫ਼ਸਰ ਨੇ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਮਾਰੀ ਗੋਲੀ

ਉੱਤਰਪ੍ਰਦੇਸ਼ : ਉੱਤਰ ਪ੍ਰਦੇਸ਼ ਵਿਚ ਪੈਂਦੇ ਰਾਮਪੁਰ ਜਿਲ੍ਹੇ ਦੇ ਪੁਲਿਸ ਨੇ ਇਕ ਬਲਾਤਕਾਰੀ ਦਰਿੰਦੇ ਨੂੰ ਗੋਲੀ ਮਾਰ ਦਿਤੀ ਹੈ | ਜਾਣਕਾਰੀ ਮੁਤਾਬਿਕ , ਦੋਸ਼ੀ ਨੇ ਇਕ ਮਾਸੂਮ 6 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਮੰਗਰੋੰ ਬੱਚੀ ਦਾ ਕਤਲ ਕਰ ਦਿੱਤਾ ਸੀ | ਦੋਸ਼ੀ ਨਾਜ਼ਿਲ ਨੇ 7 ਮਈ ਨੂੰ ਰਾਮਪੁਰ ਜਿਲ੍ਹੇ ਚ ਇਕ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਤੋਂ ਬਾਦ ਬੱਚੀ ਨੂੰ ਜਾਣੋ ਮਾਰ ਦਿੱਤਾ ਸੀ |

ਇਹ ਵੀ ਪੜ੍ਹੋ :

ਰਾਮਪੁਰ ਦੇ ਐਕਾਊਂਟਰ ਸਪੈਸ਼ਲਿਸਟ ਆਈ.ਪੀ.ਐਸ ਡਾ. ਅਜੈ ਪਾਲ ਸ਼ਰਮਾ ਨੇ ਇਕ ਪੁਲਿਸ ਮੁਕਾਬਲੇ ਚ ਦੋਸ਼ੀ ਨਾਜ਼ਿਲ ਦੀਆਂ ਦੋਹਾਂ ਲੱਤਾਂ ਵਿਚ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ ਅਤੇ ਬਾਅਦ ਚ ਉਸ ਨੂੰ ਗ੍ਰਿਫਤਾਰ ਕਰ ਲਿਆ | ਜਾਣਕਾਰੀ ਮੁਤਾਬਿਕ , ਪੁਲਿਸ ਨੇ ਨਬਾਲਗ ਲੜਕੀ ਦੀ ਲਾਸ਼ ਵੀ ਬਰਾਮਦ ਕਰ ਲਈ ਹੈ |

ਜਾਣਕਾਰੀ ਲਈ ਵੇਖੋ ਇਹ ਵੀਡੀਓ :

Facebook Comments

Leave a Reply