India Political News

ਜੰਮੂ ਕਸ਼ਮੀਰ ਧਾਰਾ 370 ਦੇ ਫੈਸਲੇ ਤੇ’ ਮੋਦੀ ਸਰਕਾਰ ਦੇ ਹੱਕ ਚ ਡਟੀ ਇਹ ਕਾਂਗਰਸੀ ਵਿਧਾਇਕਾ

ਜੰਮੂ ਕਸ਼ਮੀਰ ਚ ਧਾਰਾ 370 ਨੂੰ ਮੋਦੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ ਹੈ | ਕਾਂਗਰਸੀ ਮੰਤਰੀਆਂ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਵੀ ਕੀਤਾ ਪਰ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਜੋ ਕਿ ਰਾਏਵਰੇਲੀ ਤੋਂ ਵਿਧਾਇਕ ਹੈ , ਓਹਨਾ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ |

ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਨੇ ਇਸ ਮਸਲੇ ਤੇ ਬੋਲਦੇ ਹੋਏ ਕਿਹਾ ਕਿ ਮੈਂ ਇਸ ਦਾ ਪੂਰਨ ਤੋਰ ਤੇ ਸਮਰਥਨ ਕਰਦੀ ਹਾਂ | ਇਹ ਫੈਸਲਾ ਜੰਮੂ ਕਸ਼ਮੀਰ ਦੇ ਲੋਕਾਂ ਲਈ ਮਦਦਗਾਰ ਸਾਬਿਤ ਹੋਵੇਗਾ | ਇਹ ਇਕ ਇਤਹਾਸਿਕ ਫੈਸਲਾ ਹੈ ਇਸ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਂਦਾ |

ਧਾਰਾ 370 ਨੂੰ ਜੰਮੂ ਕਸ਼ਮੀਰ ਤੋਂ ਹਟਾਉਣ ਵਾਲੇ ਇਸ ਫੈਸਲੇ ਨੇ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ | ਇਸ ਮਸਲੇ ਤੇ ਕਾਂਗਰਸੀਆਂ ਨੇ ਵਿਰੋਧ ਵੀ ਡਟ ਕੇ ਕੀਤਾ , ਵਿਰੋਧੀਆਂ ਵਿਚ ਕਾਂਗਰਸ ਦੇ ਮੰਤਰੀ ਗੁਲਾਮ ਨਬੀ ਆਜ਼ਾਦ, ਮੁਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਹੋਰ ਕਈ ਦਿਗਜ ਨੇਤਾ ਸ਼ਾਮਿਲ ਸਨ |

ਇਹ ਵੀ ਪੜ੍ਹੋ :

Facebook Comments

Leave a Reply