Job Notification

ਸਟੇਟ ਬੈਂਕ ਓਫ ਇੰਡੀਆ (SBI) ਚ ਨਿਕਲੀਆਂ ਨੌਕਰੀਆਂ , ਜਾਣਕਾਰੀ ਲਈ ਪੂਰਾ ਪੜ੍ਹੋ

ਸਟੇਟ ਬੈਂਕ ਓਫ ਇੰਡੀਆ ਜਾਣੀ ਕੇ SBI ਵਿਚ ਵੱਖ ਵੱਖ ਆਹੁਦਿਆਂ ਤੇ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇੱਛਕ ਪੜ੍ਹੇ ਲਿਖੇ ਮੁੰਡੇ ਕੁੜੀਆਂ ਅਪਲਾਈ ਕਰ ਸਕਦੇ ਹਨ |

ਨੌਕਰੀ ਦਾ ਵੇਰਵਾ ਹੇਠ ਲਿਖਿਆ ਹੈ :

ਉਮਰ ਸੀਮਾ : 25 ਤੋਂ 50 ਸਾਲ

ਆਖਰੀ ਮਿਤੀ : 12 ਜੂਨ 2019

ਅਹੁਦਿਆਂ ਦੀ ਗਿਣਤੀ : 579

ਪੜਾਈ : ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਟ/ ਪੋਸਟ ਗ੍ਰੈਜੂਏਟ ਜਾ ਫੇਰ ਐਮ .ਬੀ .ਏ ਕੀਤੀ ਹੋਣੀ ਚਾਹੀਂਦੀ ਹੈ |

ਫੀਸ : ਜਨਰਲ ਅਤੇ ਓ .ਬੀ .ਸੀ ਵਰਗ ਲਈ 750 ਰੁਪਏ / ਐੱਸ .ਸੀ & ਐੱਸ.ਟੀ ਲਈ 125 ਰੁਪਏ

ਜਾਣਕਾਰੀ ਲਈ ਅਤੇ ਅਪਲਾਈ ਕਰਨ ਲਈ ਇਸ ਵੈਬਸਾਈਟ ਨੂੰ ਵੇਖੋ : https://www.sbi.co.in/

Facebook Comments

Leave a Reply