Entertainment Pollywood Punjabi Song 2019 Video

ਕਰਤਾਰ ਰਮਲੇ ਦਾ ਸੰਨ 1990-92 ਚ ਆਇਆ ਹੋਇਆ ਗਾਣਾ ਜਿਸ ਨੂੰ ਰਿਕਾਰਡ ਤੋੜ ਲੋਕਾਂ ਨੇ ਸੁਣਿਆ ਸੀ – ਵੇਖੋ ਵੀਡੀਓ

ਕਰਤਾਰ ਰਮਲਾ ਇਕ ਪੰਜਾਬੀ ਲੋਕ ਗਾਇਕ ਹੈ ਜਿਸ ਦੇ ਲਿਖੇ ਅਤੇ ਗਾਏ ਹੋਏ ਗਾਣਿਆਂ ਨੂੰ ਪੰਜਾਬੀ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ | ਕਰਤਾਰ ਰਮਲੇ ਨੇ ਲੋਕਾਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਅਤੇ ਚੋਟੀ ਦੇ ਪੰਜਾਬੀ ਗਾਇਕਾਂ ਚੋ ਇਕ ਹੀ ਕਰਤਾਰ ਰਮਲਾ | ਕਰਤਾਰ ਰਮਲੇ ਦੇ ਦੋਗਾਣਿਆਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ | ਅੱਜ ਵੀ ਕਰਤਾਰ ਰਮਲੇ ਦੇ ਸਟੇਜ ਸ਼ੋਅ ਦੀ ਪੂਰੀ ਦੁਨੀਆਂ ਦੀਵਾਨੀ ਹੈ|

ਪੰਜਾਬ ਦੀ ਗੱਲ ਕਰੀਏ ਤਾਂ ਪਿੰਡਾਂ ਵਾਲੇ ਪੁਰਾਣੇ ਲੋਕ ਜਿਨ੍ਹਾਂ ਨੇ ਕਰਤਾਰ ਰਮਲੇ ਨੂੰ ਆਪਣੀ ਜਵਾਨੀ ਦੇ ਸਮੇਂ ਸੁਣਿਆ , ਉਹ ਕਰਤਾਰ ਰਮਲੇ ਦੇ ਪ੍ਰੋਗਰਾਮ ਤੇ ਹੁੰਮ ਹੁਮਾ ਕੇ ਪਹੁੰਚਦੇ ਹਨ | ਕਰਤਾਰ ਰਮਲੇ ਦਾ ਲੋਕਾਂ ਚ ਬਹੁਤ ਹੀ ਮਕਬੂਲ ਹੋਇਆ ਗੀਤ ” ਸੁਪਨਾ ਹੋ ਗਈ ਪਾਲੀਏ ਮਿਲਣੋਂ ਵੀ ਰਹਿ ਗਈ ਨੀ ” ਜਿਸ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਨੇ |

ਕਰਤਾਰ ਰਮਲੇ ਦਾ ਸੰਨ 1990-92 ਚ ਆਇਆ ਹੋਇਆ ਗਾਣਾ – ਵੇਖੋ ਵੀਡੀਓ

Kartar Ramla – Bhaini Bagha Productions

ਕਰਤਾਰ ਰਮਲੇ ਦੇ ਹੋਰ ਗੀਤ ਸੁਣਨ ਲਈ Subscribe ਕਰੋ ਇਹ Youtube ਚੈਨਲ : https://www.youtube.com/BhainiBaghaProductions

Facebook Comments

Leave a Reply