Corona virus Mansa Punjab Video

ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨੇ ਕੋਰੋਨਾ ਜੋਧਾ ਨੂੰ ਉਹਨਾਂ ਦੇ ਘਰ ਆ ਕੇ ਦਿਤੀਆਂ ਮੁਬਾਰਕਾਂ – ਵੇਖੋ ਪੂਰੀ ਵੀਡੀਓ

ਮਾਨਸਾ : ਸਿਵਲ ਹਸਪਤਾਲ ਮਾਨਸਾ ਚ ਕੋਰੋਨਾ ਪ੍ਰਭਾਵਿਤ ਮਰੀਜਾਂ ਦਾ ਇਲਾਜ ਕਰ ਰਹੇ ਡਾ ਸੁਨੀਲ ਬਾਂਸਲ ਐਮ ਡੀ ਦੇ ਜਨਮਦਿਨ ਮੌਕੇ ਮਾਨਸਾ ਪੁਲਿਸ ਦੇ ਮੁਖੀ ਡਾ ਨਰਿੰਦਰ ਭਾਰਗਵ ਜੀ ਅਤੇ ਮਾਨਸਾ ਜਿਲ੍ਹੇ ਦਾ ਨਾਮ ਦੇਸ਼ ਵਿਦੇਸ਼ਾਂ ਵਿਚ ਚਮਕਾਉਣ ਵਾਲੇ ਮਸ਼ਹੂਰ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਵਲੋਂ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਮੁਬਾਰਕਾਂ ਦਿਤੀਆਂ ਗਈਆਂ |

ਨੌਕਰੀਆਂ ਹੀ ਨੌਕਰੀਆਂ :

ਪੰਜਾਬ ਚ ਅਧਿਆਪਕਾਂ ਦੀਆਂ ਨਿਕਲੀਆਂ 1664 ਨੌਕਰੀਆਂ , ਅੱਜ ਹੀ Apply ਕਰੋ

ਪੰਜਾਬ ਚ ਪ੍ਰਿੰਸੀਪਲ ਅਤੇ ਹੈਡ ਮਾਸਟਰ ਦੀ ਸਰਕਾਰੀ ਨੌਕਰੀ ਲੈਣ ਲਈ ਅੱਜ ਹੀ ਅਪਲਾਈ ਕਰੋ – 544 ਨੌਕਰੀਆਂ

ਪੰਜਾਬ ਚ ਡਾਇਰੈਕਟਰ ਅਤੇ ਮੈਨੇਜਰ (ਗਰੁੱਪ-ਬੀ) ਦੀਆਂ ਨੌਕਰੀਆਂ – ਅੱਜ ਹੀ ਅਪਲਾਈ ਕਰੋ

ਜਾਣਕਾਰੀ ਲਈ ਦੱਸ ਦੀਏ ਡਾ ਸੁਨੀਲ ਬਾਂਸਲ ਜੀ ਅਤੇ ਉਹਨਾਂ ਦੀ ਸਮੂਚੀ ਟੀਮ ਦੀ ਮੇਹਨਤ ਸਦਕਾ ਮਾਨਸਾ ਦੇ ਕੋਰੋਨਾ ਪੌਜ਼ਟਿਵ 11 ਮਰੀਜਾਂ ਚੋ 2 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ, ਬਾਕੀ ਦਾ ਅਜੇ ਇਲਾਜ ਚਲ ਰਿਹਾ ਹੈ |

ਵੀਡੀਓ ਵਿੱਚ , ਸਿੱਧੂ ਮੂਸੇ ਵਾਲਾ , ਆਰ ਨੇਤ ਅਤੇ ਐੱਸ ਐੱਸ ਪੀ ਮਾਨਸਾ ਆਉਂਦੇ ਵਿਖਾਈ ਦਿੰਦੇ ਹਨ ਅਤੇ ਐੱਸ ਤੋਂ ਬਾਅਦ ਉਹ ਡਾ ਸੁਨੀਲ ਬਾਂਸਲ ਜੀ ਨੂੰ ਉਹਨਾਂ ਦੇ ਜਨਮ ਦਿਨ ਦੀ ਮੁਬਾਰਕ ਬਾਤ ਉਹਨਾਂ ਨੂੰ ਫੁੱਲਾਂ ਦੇ ਬੁੱਕੇ ਦੇ ਦਿੰਦੇ ਹਨ | ਬਾਕੀ ਤੁਸੀ ਵੀਡੀਓ ਚ ਵੇਖੋ :

Sidhu Moose Wala and R Nait
Mann Web Solutions
Advt
Facebook Comments

Leave a Reply