Bhaini Bagha Productions International Video

ਕੈਨੇਡਾ ਬਾਰੇ ਕੁਝ ਰੋਚਕ ਗੱਲਾਂ ਜੋ ਸ਼ਾਇਦ ਹੀ ਤੁਹਨੂੰ ਪਤਾ ਹੋਣ

ਕਨੇਡਾ ਉੱਤਰੀ ਅਮਰੀਕਾ ਦੇ ਉੱਤਰੀ ਹਿੱਸੇ ਵਿੱਚ ਇੱਕ ਦੇਸ਼ ਹੈ | ਇਸ ਦੇ ਦਸ ਪ੍ਰਾਂਤ ਅਤੇ ਤਿੰਨ ਪ੍ਰਦੇਸ਼ ਅਟਲਾਂਟਿਕ ਤੋਂ ਲੈ ਕੇ ਪ੍ਰਸ਼ਾਂਤ ਤੱਕ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤਕ ਫੈਲਦੇ ਹਨ, ਜੋ ਕਿ 9.98 ਮਿਲੀਅਨ ਵਰਗ ਕਿਲੋਮੀਟਰ (85.85 million ਮਿਲੀਅਨ ਵਰਗ ਮੀਲ) ਨੂੰ ਕਵਰ ਕਰਦਾ ਹੈ, ਇਹ ਕੁੱਲ ਖੇਤਰਫਲ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ | ਸੰਯੁਕਤ ਰਾਜ ਦੇ ਨਾਲ ਇਸ ਦੀ ਦੱਖਣੀ ਸਰਹੱਦ, 8,891 ਕਿਲੋਮੀਟਰ (5,525 ਮੀਲ) ਫੈਲੀ ਹੈ, ਦੁਨੀਆ ਦੀ ਸਭ ਤੋਂ ਲੰਬੀ ਦੋ-ਕੌਮੀ ਲੈਂਡ ਬਾਰਡਰ ਹੈ | ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਅਤੇ ਇਸ ਦੇ ਤਿੰਨ ਵੱਡੇ ਮਹਾਨਗਰ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਹਨ।

ਪੰਜਾਬ ਬਾਰੇ 50 ਰੋਚਕ ਗੱਲਾਂ – ਜੋ ਇਕ ਪੰਜਾਬੀ ਪਤਾ ਹੋਣੀਆਂ ਬਹੁਤ ਜਰੂਰੀ ਹਨ – ਪੜ੍ਹੋ

ਜੇਕਰ ਤੁਸੀਂ ਕੈਨੇਡਾ ਚ ਹੋ ਤਾਂ ਕੈਨੇਡਾ ਦੀਆਂ ਇਹ 10 ਘੁੰਮਣ ਵਾਲੀਆਂ ਥਾਵਾਂ ਜਰੂਰ ਵੇਖੋ

ਕੈਨੇਡਾ ਬਾਰੇ ਕੁਝ ਰੋਚਕ ਗੱਲਾਂ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣ :-

  1. ਅਮਰੀਕਾ ਨੇ ਕੈਨੇਡਾ ਤੇ ਦੋ ਵਾਰ ਹਮਲਾ ਕੀਤਾ , ਇਹਨਾਂ ਦੋਵੇ ਹਮਲਿਆਂ ਵਿਚ ਕੈਨੇਡਾ ਨੇ ਅਮਰੀਕਾ ਨੂੰ ਦੋਵੇ ਵਾਰ ਹਰਾਇਆ ਸੀ | ਪਹਿਲਾ ਹਮਲਾ ਸੰਨ 1775 ਚ ਅਤੇ ਦੂਜਾ ਹਮਲਾ 1812 ਵਿਚ ਕੀਤਾ ਸੀ |
  2. ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ | ਜੇ ਕਰ ਆਪਾਂ ਓਹਨਾ ਦੇ ਬੀਤੇ ਹੋਏ ਸਮੇ ਤੇ ਝਾਤ ਮਾਰੀਏ ਤਾਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਇਕ Night ਕਲੱਬ ਚ ਬੌਸਰ ਦੀ ਨੌਕਰੀ ਕਰਿਆ ਕਰਦੇ ਸਨ ਅਤੇ ਕੁਝ ਸਮਾਂ ਓਹਨਾ ਸਨੋ ਬੋਰਡਿੰਗ ਵਿਚ ਇੰਸਟਰਕਟਰ ਦੇ ਤੋਰ ਤੇ ਕਮ ਕੀਤਾ ਹੈ|
  3. ਕੈਨੇਡਾ ਦਾ ਰਾਸ਼ਟਰੀ ਜਾਨਵਰ ਬਿਵਰ ਹੈ |
  4. 3 ਫਰਵਰੀ 1947 ਚ ਕੈਨੇਡਾ ਦੇ ਇਕ ਪਿੰਡ ਚ ਸਭ ਤੋਂ ਘੱਟ ਤਾਪਮਾਨ ਮਾਪਿਆ ਗਿਆ ਸੀ | ਇਹ ਤਾਪਮਾਨ -63 ਡਿਗਰੀ ਸਲਸਿਸ ਸੀ | ਇਹ ਦਿਨ ਕੈਨੇਡਾ ਦੇ ਇਤਿਹਾਸ ਵਿਚ ਸਭ ਤੋਂ ਠੰਡਾ ਦਿਨ ਮਨਿਆ ਜਾਂਦਾ ਹੈ |

ਇਸ ਤਰਾਂ ਦੀਆਂ ਕਈ ਹੋਰ ਰੋਚਕ ਗੱਲਾਂ ਵਾਸਤੇ ਤੁਸੀ ਨੀਚੇ ਦਿਤੇ ਹੋਈ ਵੀਡੀਓ ਵੇਖ ਸਕਦੇ ਹੋ :

https://youtu.be/UbS69SEKYTw
Facebook Comments

Leave a Reply