Job Notification

12ਵੀ ਪਾਸ ਬੱਚਿਆਂ ਲਈ ਨੌਕਰੀ ਲੈਣ ਦਾ ਸੁਨਹਿਰਾ ਮੌਕਾ , ਜਲਦੀ ਕਰੋ ਅਪਲਾਈ

ਆਇਲ ਇੰਡੀਆ ਲਿਮਿਟਿਡ ਨੇ ਜੂਨੀਅਰ ਅਸੀਸੀਟੈਂਟ ਦੀ ਪੋਸਟ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਜਿਹੜੇ ਉਮੀਦਵਾਰ ਇਸ ਨੌਕਰੀ ਲੈਣਾ ਚਾਹੁੰਦੇ ਹਨ ਓਹਨਾਂ ਨੂੰ ਅਪਲਾਈ ਕਰਨਾ ਪਵੇਗਾ |

ਨੌਕਰੀ ਬਾਰੇ ਜਾਣਕਾਰੀ :

ਨੌਕਰੀ ਕਿਸ ਪੋਸਟ ਲਈ ਹੈ : ਜੂਨੀਅਰ ਅਸਿਸਟੈਂਟ

ਅਹੁਦਿਆਂ ਦੀ ਗਿਣਤੀ : 11

ਅਪਲਾਈ ਕਰਨ ਦੀ ਆਖਰੀ ਮਿਤੀ : 8 ਜੁਲਾਈ 2019

ਵਿੱਦਿਅਕ ਯੋਗਤਾ : ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀ ਪਾਸ ਕੀਤੀ ਹੋਵੇ

ਚੋਣ ਪ੍ਰਕ੍ਰਿਆ : ਉਮੀਦਵਾਰਾਂ ਦਾ ਇਕ ਲਿਖਤੀ ਅਤੇ ਇੱਕ ਕੰਪਿਊਟਰ ਸ੍ਕਿਲ ਟੈਸਟ ਲਿਆ ਜਾਵੇਗਾ | ਏਨਾ ਟੈਸਟਾਂ ਦੇ ਅਧਾਰ ਤੇ ਚੋਣ ਕੀਤੀ ਜਾਵੇਗੀ |

ਉਮਰ ਹੱਦ : 18 ਤੋਂ 35 ਸਾਲ

ਅਪਲਾਈ ਕਰਨ ਲਈ ਤੁਸੀ ਇਸ ਵੈਬਸਾਈਟ ਤੇ ਜਾ ਸਕਦੇ ਹੋ : http://www.oil-india.com/

ਨੋਟੀਫਿਕੇਸ਼ਨ ਚੈੱਕ ਕਰੋ :

Facebook Comments

Leave a Reply