ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ

The program under the name “Rang Punjab De” was conducted in 3 months in more than 250 – Bhaini Bagha Productions

ਬਠਿੰਡਾ : ਪੰਜਾਬੀ ਕਲਚਰ ਦੀ ਜਦੋਂ ਵੀ ਆਪਾਂ ਗੱਲ ਕਰਦੇ ਆਂ ਤਾਂ ਪੰਜਾਬੀ ਲੋਕ ਗਾਇਕਾਂ ਅਤੇ ਗੀਤਕਾਰਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਚ ਅੱਜ ਤਕ ਬਹੁਤ ਸਾਰੇ ਗੀਤ ਗਾ ਕੇ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆ ਚ ਮਕਬੂਲ ਕੀਤਾ | ਪੰਜਾਬੀ ਇੰਡਸਟ੍ਰੀ ਅੱਜ ਪੂਰੀ ਦੁਨੀਆਂ ਤੇ ਛਾਈ ਹੋਈ ਹੈ | ਪੰਜਾਬ ਦੇ ਪਿੰਡਾਂ ਦੀ ਜੇ ਕਰ ਆਪਾਂ ਗੱਲ ਕਰੀਏ ਤਾਂ ਪਿੰਡਾਂ ਚ ਪੰਜਾਬੀ ਗਾਇਕਾਂ ਦੇ ਖੁਲੇ ਅਖਾੜੇ ਤੁਹਾਨੂੰ ਆਮ ਵੇਖਣ ਨੂੰ ਮਿਲ ਜਾਣਗੇ | ਅੱਜ ਤੋਂ 20 ਕੁ ਸਾਲ ਪਹਿਲਾਂ ਖੁਲੇ ਅਖਾੜਿਆਂ ਦਾ ਪੂਰਾ ਜ਼ੋਰ ਹੁੰਦਾ ਸੀ |

ਅੱਜ ਤੋਂ 3 ਕੁ ਸਾਲ ਪਹਿਲਾਂ ਪੰਜਾਬੀ ਅਖਾੜਿਆਂ ਦੀ ਇਕ ਸੀਰੀਜ਼ “ਰੰਗ ਪੰਜਾਬ ਦੇ ” ਉਲੀਕੀ ਗਈ ਸੀ ਜਿਸ ਤਹਿਤ ਪੰਜਾਬ ਦੇ ਵੱਖੋ ਵੱਖ ਪਿੰਡਾਂ ਚ ਪੰਚਾਇਤਾਂ ਦੇ ਸਹਿਯੋਗ ਨਾਲ ਇਕ ਖੁਲੇ ਅਖਾੜੇ ਚ 3-4 ਪੰਜਾਬੀ ਗਾਇਕਾਂ ਨੂੰ ਬੁਲਾਇਆ ਜਾਂਦਾ ਸੀ | ਇਹ ਸੀਰੀਜ਼ ਭੈਣੀ ਬਾਘਾ ਪ੍ਰੋਡਕਸ਼ਨਸ ਵਲੋਂ ਸ਼ੁਰੂ ਕੀਤੀ ਗਈ ਸੀ | ਇਸ ਤਹਿਤ ਮਾਨਸਾ , ਬਠਿੰਡਾ , ਗੁਰਦਾਸਪੁਰ, ਕਪੁਰਥਲਾ , ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਕਈ ਜਿਲਿਆਂ ਚ ਬਹੁਤ ਸਾਰੇ ਖੁਲੇ ਅਖਾੜਿਆਂ ਦਾ ਆਜੋਯਨ ਕੀਤਾ ਗਿਆ ਸੀ | ਇਸ ਸੀਰੀਜ਼ ਉਹਨਾਂ ਦਿਨਾਂ ਚ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ | ਅੱਜ ਵੀ Youtube ਤੇ ਇਸ ਸੀਰੀਜ਼ ਦੇ ਪ੍ਰੋਗਰਾਮਾਂ ਨੂੰ ਲੋਕਾਂ ਵਲੋਂ ਖੂਬ ਵੇਖਿਆ ਜਾਂਦਾ ਹੈ |

ਭੈਣੀ ਬਾਘਾ ਪ੍ਰੋਡਕਸ਼ਨਸ ਦੇ ਡਾਇਰੈਕਟਰ ਪਰਵਿੰਦਰ ਮਾਨ ਅਤੇ ਪ੍ਰੋਡਿਊਸਰ ਜਸਵੰਤ ਮਾਨ ਨੇ ਦੱਸਿਆ ਕਿ ਪ੍ਰੋਗਰਾਮ “ਰੰਗ ਪੰਜਾਬ ਦੇ” ਦੀ ਸੀਰੀਜ਼ ਤਹਿਤ ਪੰਜਾਬ ਦੇ 7 ਜਿਲਿਆਂ ਚ 250 ਤੋਂ ਵੱਧ ਪ੍ਰੋਗਰਾਮ 2017 – 2018 ਸਾਲਾਂ ਚ ਕਰਵਾਏ ਗਏ ਸਨ | ਏਨਾ ਪ੍ਰੋਗਰਾਮਾਂ ਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਗਾਇਕ ਆਪਣੀ ਹਾਜਰੀ ਲਗਵਾ ਚੁੱਕੇ ਹਨ | ਇਹ ਸਾਰੇ ਪ੍ਰੋਗਰਾਮ ਤੁਸੀਂ ਭੈਣੀ ਬਾਘਾ ਪ੍ਰੋਡਕਸ਼ਨਸ ਦੇ ਆਫੀਸ਼ੀਅਲ Youtube ਚੈਨਲ ਤੇ ਵੇਖ ਸਕਦੇ ਹੋ |

ਕੁਝ ਕੁ ਗਿਣਵੇਂ ਚੁਣਵੇਂ ਅਖਾੜੇ ਵੇਖ ਲਈ ਹੇਠਾਂ ਦਿਤੇ ਲਿੰਕਾਂ ਤੇ ਕਲਿਕ ਕਰੋ :

ਰੰਗ ਪੰਜਾਬ ਦੇ ਪ੍ਰੋਗਰਾਮ ਦੀ ਪ੍ਰੋਮੋਸ਼ਨਲ ਵੀਡੀਓ – ਭੈਣੀ ਬਾਘਾ ਪ੍ਰੋਡਕਸ਼ਨਸ

ਲੰਮੇ ਅਰਸੇ ਤੋਂ ਬਾਅਦ ਪ੍ਰਗਟ ਭਾਗੂ ਦਾ ਪਹਿਲਾਂ ਗਾਣਾ – ਮਾਹੀ ਦਾ ਪਿਆਰ

ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਖੁਲਾ ਅਖਾੜਾ – ਵੇਖੋ ਵੀਡੀਓ

ਕੈਦ ਬੋਲ ਗਈ ਕੇਸ ਪਿਆ ਚਿੱਟੇ ਦਾ – ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਖੁਲਾ ਅਖਾੜਾ

ਪਹੁੰਚੇ ਕਲਾਕਾਰ ਸੁਰਿੰਦਰ ਮਾਨ , ਪ੍ਰਵੀਨ ਭਾਰਟਾ ਅਤੇ ਹਰਮਿਲਾਪ ਗਿੱਲ ( ਵਿਸਾਖੀ ਮੇਲਾ 2018 – ਪਿੰਡ ਬੁਰਜ ਹਰੀ ਜਿਲਾ ਮਾਨਸਾ )

ਕੁਲਦੀਪ ਮਾਣਕ ਸਾਹਬ ਦੇ ਗੁਰਭਾਈ ਮੇਘ ਮਾਣਕ ਦਾ ਖੁਲਾ ਅਖਾੜਾ – ਵੇਖੋ ਵੀਡੀਓ

ਸ਼ਿਮਲੇ ਨੂੰ ਜਾਂਦਾ ਹੋਵੇ ਟੂਰ ਨੀ ਗੋਰੀਏ – ਗੋਰਾ ਚੱਕ ਵਾਲਾ ਖੁਲਾ ਅਖਾੜਾ ( ਵੀਡੀਓ )

ਕਪੂਰਥਲੇ ਚ ਪੈਂਦੇ ਪਿੰਡ ਭਾਗੂ ਬੁੱਢਾ ਚ ਖੁਲਾ ਅਖਾੜਾ – ਸਰਬਜੀਤ ਬੁੱਗਾ

ਹਰਭਜਨ ਮਾਨ ਦਾ ਖੁਲਾ ਅਖਾੜਾ – ਪਿੰਡ ਵਿਲਾ ਬੱਜੂ ਜਿਲ੍ਹਾ ਅੰਮ੍ਰਿਤਸਰ ਸਾਹਿਬ

ਹਰ ਰੋਜ਼ ਨਵੀਆਂ ਵੀਡਿਓਜ਼ ਵੇਖਣ ਲਈ ਤੁਸੀਂ ਭੈਣੀ ਬਾਘਾ ਪ੍ਰੋਡਕਸ਼ਨਸ ਦਾ ਚੈਨਲ Subscribe ਕਰੋ :

https://www.youtube.com/c/BhainiBaghaProductions

Punjabi Voice Ads
Advertise With Us

ਸਾਡੇ ਨਾਲ ਫੇਸਬੁੱਕ ਤੇ ਜੁੜਨ ਲਈ ਸਾਡਾ ਪੇਜ ਲਾਇਕ ਕਰੋ – Punjabi Voice ਤੁਸੀਂ ਇੰਸਟਾਗ੍ਰਾਮ ਤੇ ਵੀ ਫ਼ੋੱਲੋ ਕਰ ਸਕਦੇ ਹੋ – Punjabi Voice

If you like then share this :

Related Posts

Leave a Reply

Your email address will not be published.