ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News

Tight crackdown on gangsters in Punjab – 8 units of AGTF will be deployed in the state – Punjab News

ਪੰਜਾਬ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਸੂਬਾ ਸਰਕਾਰ ਨੇ ਪੂਰਾ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ । ਸਰਕਾਰ ਵੱਲੋਂ ਸੂਬੇ ਦੀਆਂ 8 ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ । ਇਸ ਵਿੱਚ 250 ਵਿਸ਼ੇਸ਼ ਅਧਿਕਾਰੀ ਅਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਟੀਮਾਂ ਦੀ ਅਗਵਾਈ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਕਰਨਗੇ ।

ਪੰਜਾਬ ‘ਚੋਂ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ ਅਪ੍ਰੈਲ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ AGTF ਦਾ ਗਠਨ ਕੀਤਾ ਗਿਆ ਸੀ। ਐਤਵਾਰ ਨੂੰ, AGTF ਦੇ ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ AGTF ਨੂੰ 250 ਵਾਧੂ ਅਧਿਕਾਰੀ ਅਤੇ ਕਮਾਂਡਾਂ ਦਿੱਤੀਆਂ ਜਾਣਗੀਆਂ। ਸਰਕਾਰ ਨੇ ਹਰੇਕ ਰੇਂਜ ਪੱਧਰ ‘ਤੇ AGTF ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। AGTF ਨੂੰ ਪਟਿਆਲਾ ਰੇਂਜ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਬਾਰਡਰ, ਰੋਪੜ ਅਤੇ ਫਰੀਦਕੋਟ ਵਿੱਚ ਤਾਇਨਾਤ ਕੀਤਾ ਜਾਵੇਗਾ।

ਵੇਖੋ ਵੀਡੀਓ ਜਦੋ ਸਿੱਧੂ ਮੂਸੇ ਵਾਲੇ ਨੇ ਸਟੇਜ ਤੋਂ ਮਾਰੀ ਸੀ ਥਾਪੀ

ਚੰਡੀਗੜ੍ਹ ਪੱਬ ਚ ਕਿਵੇਂ ਪਈਆਂ ਸੀ ਸਿੱਧੂ ਮੂਸੇ ਵਾਲੇ ਨੇ ਧਮਾਲਾਂ – ਵੇਖੋ ਪੂਰੀ ਵੀਡੀਓ

ਸਿੱਧੂ ਮੂਸੇਵਾਲਾ ਕਤਲਕਾਂਡ ਚ ਸ਼ਾਮਿਲ ਛੇਵੇਂ ਦੋਸ਼ੀ ਦੀਪਕ ਮੁੰਡੀ ਦੀ ਤਲਾਸ਼ ਜਾਰੀ

AGTF ਦੇ ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ ਫਿਲਹਾਲ ਐਂਟੀ ਗੈਂਗਸਟਰ ਟਾਸਕ ਫੋਰਸ ਮੂਸੇਵਾਲਾ ਕਤਲਕਾਂਡ ਦੇ ਛੇਵੇਂ ਦੋਸ਼ੀ ਦੀਪਕ ਮੁੰਡੀ ਨੂੰ ਫੜਨ ਲਈ ਕੰਮ ਕਰ ਰਹੀ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਇਥੇ ਇਹ ਵੀ ਦਸਣਯੋਗ ਹੈ ਕਿ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਕਤਲਕਾਂਡ ਚ ਸ਼ਾਮਿਲ ਦੋ ਮੁਲਜਮਾਂ ਨੂੰ ਸਪੈਸ਼ਲ ਟਾਸ੍ਕ ਫੋਰਸ ਅਤੇ AGTF ਦੀ ਟੀਮ ਵਲੋਂ ਅੰਮ੍ਰਿਤਸਰ ਦੇ ਨੇੜਲੇ ਇਕ ਪਿੰਡ ਚ ਐਨਕਾਊਂਟਰ ਕਰ ਦਿੱਤਾ ਗਿਆ ਸੀ |

ਮੂਸੇ ਤੋਂ ਟਾਰਾਂਟੋ ਵੇਖ ਥਾਪੀ ਪੈਂਦੀ ਪੱਟਾਂ ਤੇ – ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ – ਸੁਣੋ ਪੂਰਾ ਗਾਣਾ

ਸਾਡੇ ਨਾਲ ਫੇਸਬੁੱਕ ਤੇ ਜੁੜਨ ਲਈ ਸਾਡਾ ਪੇਜ ਲਾਇਕ ਕਰੋ – Punjabi Voice ਤੁਸੀਂ ਇੰਸਟਾਗ੍ਰਾਮ ਤੇ ਵੀ ਫ਼ੋੱਲੋ ਕਰ ਸਕਦੇ ਹੋ – Punjabi Voice

ਇਹ ਵੀਡੀਓ ਵੀ ਦੇਖੋ :

ਜਦੋਂ ਚਲਦੇ ਸ਼ੋ ਚ ਪੰਜਾਬ ਪੁਲਿਸ ਚੜੀ ਸਟੇਜ ਤੇ – ਵੇਖੋ ਫਿਰ ਕੀ ਹੋਇਆ

ਭੈਣ ਭਰਾਵਾਂ ਦੇ ਪਿਆਰ ਨੂੰ ਦਰਸਾਉਂਦਾ ਇਕ ਗੀਤ – ਰੱਖੜੀ

ਲਾਭ ਹੀਰਾ ਤੇ ਬਲਬੀਰ ਚੋਟੀਆਂ ਦਾ ਖੁਲਾ ਅਖਾੜਾ – ਵੇਖੋ ਵੀਡੀਓ

ਕੁਲਦੀਪ ਮਾਣਕ ਸਾਹਿਬ ਦੇ ਘਰ ਚ ਬਣੇ ਡਰਾਇੰਗ ਰੂਮ ਦਾ ਦ੍ਰਿਸ਼ – ਵੇਖੋ ਵੀਡੀਓ

ਫ਼ਿਰੋਜ਼ ਖਾਨ ਦੇ ਚਲਦੇ ਸ਼ੋ ਆ ਕੀ ਹੋਇਆ – ਵੇਖੋ ਪੂਰੀ ਵੀਡੀਓ

ਰਾਜ ਬਰਾੜ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਦੀ ਵੀਡੀਓ – ਵੇਖੋ ਕੀ ਹੋਇਆ ਸੀ

If you like then share this :

Related Posts

Leave a Reply

Your email address will not be published.