Babbu Maan ਦਾ ਨਵਾਂ ਗਾਣਾ “ਬਾਬੇ ਦਾ ਖੂਹ ” ਹੋਇਆ Release , Youtube ਤੇ ਚੱਲ ਰਿਹਾ ਹੈ Trending ਚ

Babbu Maan ਦਾ ਨਵਾਂ ਗਾਣਾ “ਬਾਬੇ ਦਾ ਖੂਹ ” ਹੋਇਆ Release , Youtube ਤੇ ਚੱਲ ਰਿਹਾ ਹੈ Trending ਚ

Babbu Maan – ਬਾਬੇ ਦਾ ਖੂਹ | Babe Da Khooh – Latest Punjabi Song 2021

advertise with us
Advt – Advertise with Us

ਬੱਬੂ ਮਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਚ ਦਾ ਬਹੁਤ ਵੱਡਾ ਨਾਮ ਹੈ | ਉਹ ਕਾਫੀ ਸਮੇ ਤੋਂ ਆਪਣੇ ਉਚੇ ਕਿਰਦਾਰਾਂ ਦੇ ਗੀਤਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ | ਬੱਬੂ ਮਾਨ ਨੇ ਆਪਣੇ ਮਿਉਜ਼ਿਕ ਸਫ਼ਰ ਚ ਹਰ ਤਰਾਂ ਦੇ ਗੀਤਾਂ ਅਤੇ ਫ਼ਿਲਮਾਂ ਕੀਤੀਆਂ ਹਨ | ਬੱਬੂ ਮਾਨ ਨੇ ਹੁਣ ਤਕ ਅਨੇਕਾਂ ਹੀ ਗਾਣੇ ਆਪਣੇ ਸੁਣਨ ਵਾਲੇ ਸਰੋਤਿਆਂ ਦੀ ਝੋਲੀ ਚ ਪਾਏ ਹਨ |

ਬੱਬੂ ਮਾਨ ਦੇ ਜੇ ਕਰ ਆਪਾਂ ਗਾਣਿਆਂ ਦੀ ਗੱਲ ਕਰੀਏ ਤਾਂ ਅਜਿਹਾ ਕੋਈ ਵੀ ਗਾਣਾ ਓਹਨਾ ਦਾ ਨਹੀਂ ਹੋਵੇਗਾ ਜੋ ਹਿੱਟ ਨਾ ਹੋਇਆ ਹੋਵੇ | ਜਾਣਕਾਰੀ ਲਈ ਦੱਸ ਦੀਏ , ਬੱਬੂ ਮਾਨ ਆਪਣੇ ਗੀਤਾਂ ਨੂੰ ਖੁਦ ਹੀ ਲਿਖਦੇ ਅਤੇ ਕੰਪੋਜ਼ ਕਰਦੇ ਹਨ | ਹਾਲ ਹੀ ਵਿਚ , ਬੱਬੂ ਮਾਨ ਦਾ ਨਵਾਂ ਗੀਤਾਂ ਓਹਨਾ ਦੇ Official Youtube ਚੈਨਲ ਤੇ release ਹੋਇਆ ਹੈ ਜਿਸਦਾ ਨਾਮ “ਬਾਬੇ ਦਾ ਖੂਹ ” ਜੋ ਕੇ ਅੱਜ ਸੁਬ੍ਹਾ ਹੀ Update ਕੀਤਾ ਗਿਆ ਹੈ | ਬੱਬੂ ਮਾਨ ਦਾ ਇਹ ਗੀਤਾਂ Youtube ਤੇ ਟਰੇਂਡਿੰਗ ਚ ਚੱਲ ਰਿਹਾ ਹੈ |

ਤੁਸੀਂ ਵੀ ਸੁਣੋ Babbu Maan ਦਾ ਇਹ ਨਵਾਂ ਗੀਤ

ਨੌਕਰੀਆਂ ਹੀ ਨੌਕਰੀਆਂ

ਪੀ.ਪੀ.ਐਸ.ਸੀ ਵਲੋਂ ਪੰਜਾਬ ਚ 612 ਅਸਾਮੀਆਂ ਭਰਨ ਲਈ ਕੱਢੀਆਂ ਨੌਕਰੀਆਂ – ਹੁਣੇ ਅਪਲਾਈ ਕਰੋ

ਪੰਜਾਬ ਬਿਜਲੀ ਬੋਰਡ ਚ ਨਿਕਲ ਰਹੀਆ ਨੇ ਲਾਇਨਮੈਨਾ, ਕਲਰਕਾ ਅਤੇ ਜੀ.ਈ ਦੀਆ ਨੌਕਰੀਆ – 2632 ਪੋਸਟਾ

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

Entertainment Punjabi Tadka Video