ਮਨਿੰਦਰ ਬੁੱਟਰ ਦਾ ਚੰਡੀਗੜ੍ਹ ਚ ਪਹਿਲਾ Live ਸ਼ੋਅ – ਹਾਲ ਭਰਿਆ ਨੱਕੋ ਨੱਕ – ਵੇਖੋ ਵੀਡੀਓ

ਮਨਿੰਦਰ ਬੁੱਟਰ ਦਾ ਚੰਡੀਗੜ੍ਹ ਚ ਪਹਿਲਾ Live ਸ਼ੋਅ – ਹਾਲ ਭਰਿਆ ਨੱਕੋ ਨੱਕ – ਵੇਖੋ ਵੀਡੀਓ

ਮਨਿੰਦਰ ਬੁੱਟਰ ਨੇ ਥੋੜੇ ਸਮੇ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਬਹੁਤ ਵੱਡਾ ਨਾਂ ਬਣਾ ਲਿਆ ਹੈ | ਮਨਿੰਦਰ ਬੁੱਟਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣੇ ਪਹਿਲੇ ਗਾਣੇ ਜਿਸ ਦਾ ਨਾਮ ਸੀ “ਨਾਅਰਾ ਤੇ ਸਰਕਾਰਾਂ ” ਨਾਲ ਪੈਰ ਰੱਖਿਆ | ਉਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਆਪਣਾ ਕਰਿਅਰ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਸ਼ੁਰੂ ਕੀਤਾ ਤੇ ਇਕ ਤੋਂ ਬਾਅਦ ਇਕ ਹਿੱਟ ਗੀਤ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਦਿੱਤੇ |

ਮਨਿੰਦਰ ਬੁੱਟਰ ਦੇ ਬਹੁਤ ਸਾਰੇ ਹਿੱਟ ਗੀਤਾਂ ਜੋ ਕੁਝ ਕੇ ਗੀਤ ਜੋ ਤੁਸੀਂ Youtube ਤੇ ਸੁਣ ਸਕਦੇ ਹੋ ਜਿਵੇ ਕੇ “ਲਾਰੇ” , “ਇੱਕ ਤੇਰਾ “, “ਟੁੱਟ ਚਲੀ ਯਾਰੀ” , ਅਤੇ “ਤੇਰੀ ਮੇਰੀ ਲੜਾਈ” ਆਦਿ | ਮਨਿੰਦਰ ਬੁੱਟਰ ਦੇ ਅਗਰ ਆਪਾਂ “Live Performance” ਦੀ ਗੱਲ ਕਰੀਏ ਤਾਂ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਚ ਜਿਵੇ ਦਿੱਲੀ , ਬੰਗਲੌਰ ਅਤੇ ਚੰਡੀਗੜ੍ਹ ਆਦਿ ਚ Live Performances ਦੇ ਚੁੱਕੇ ਹਨ ਜਿਥੇ ਸਰੋਤਿਆਂ ਵਲੋਂ ਵੱਡੀ ਮਾਤਰਾ ਚ ਪਹੁੰਚ ਕੀਤੀ ਗਈ | ਇਸ ਦੇ ਨਾਲ ਨਾਲ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਚ ਵੀ ਮਨਿੰਦਰ ਬੂਟਰ ਆਪਣੀ ਮਿੱਠੀ ਅਤੇ ਏਂਨਜੇਰਟਿਕ ਅਵਾਜ ਨਾਲ ਸਰੋਤਿਆਂ ਨੂੰ ਕੀਲ ਚੁਕੇ ਹਨ |

Maninder Buttar Live in Chandigarh – The Jungle Bar

This Show represented by PHS PRoductions.

Maninder Buttar Live

ਹਾਲ ਹੀ ਵਿਚ ਮਨਿੰਦਰ ਬੁੱਟਰ ਦੀ “Live Performance ” ਚੰਡੀਗੜ੍ਹ ਵਿਚ ਹੋਈ | ਇਥੇ ਵੀ ਲੋਕਾਂ ਦਾ ਪੂਰਾ ਇਕੱਠ ਵੇਖਨ ਨੂੰ ਮਿਲਿਆ | ਜਾਣਕਾਰੀ ਲਈ ਦਸ ਦੀਏ ਚੰਡੀਗੜ੍ਹ ਵਿਖੇ ਮਨਿੰਦਰ ਬੁੱਟਰ ਦਾ ਇਹ ਪਹਿਲਾਂ ਸ਼ੋ ਸੀ | ਇਹ ਸ਼ੋਅ ਚੰਡੀਗੜ੍ਹ ਅਤੇ ਮੋਹਾਲੀ ਦੀ ਹੱਦ ਤੇ ਪੈਂਦੇ ਇਕ ਮਸ਼ਹੂਰ ਬਾਰ “The Jungle Bar” ਵਿੱਚ ਕਰਵਾਇਆ ਗਿਆ ਸੀ | ਏਸ ਸ਼ੋਅ ਨੂੰ ਪੇਸ਼ ਕੀਤਾ ਗਿਆ ਸੀ ਪੰਜਾਬ ਦੇ ਮਸ਼ਹੂਰ ਕੰਪਨੀ “PHS Productions ” ਵਲੋਂ ਜਿਸ ਦੇ Managing Deirector ਹਨ Mr Nav Virk .

Maninder Buttar Live 1st Time in Chandigarh – ਵੇਖੋ ਵੀਡੀਓ

jobalerts4u
http://jobalerts4u.com/
Entertainment Punjab Punjabi Tadka Video