Musafir : Korala Maan – Gurlej Akhtar|New Punjabi Song 2021-ਨਵੇਂ ਗੀਤ ਨਾਲ ਹਿਲਾਤੀ ਮਿਊਜ਼ਿਕ ਇੰਡਸਟਰੀ

Musafir : Korala Maan – Gurlej Akhtar|New Punjabi Song 2021-ਨਵੇਂ ਗੀਤ ਨਾਲ ਹਿਲਾਤੀ ਮਿਊਜ਼ਿਕ ਇੰਡਸਟਰੀ

MUSAFIR : Korala Maan – Gurlej Akhtar|New Punjabi Song 2021| Desi Crew|Latest Punjabi Song 2021

advertise with us
ADVT – Advertise with Us

ਪੰਜਾਬੀ ਮਿਊਜ਼ਿਕ ਇੰਡਸਟਰੀ ਚ ਹਰ ਰੋਜ਼ ਇਕ ਤੋਂ ਬਾਅਦ ਇਕ ਗੀਤ Release ਹੁੰਦਾ ਹੈ | ਆਪਾਂ ਗੱਲ ਕਰਦੇ ਆਂ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਕੁਝ ਕੇ ਸਮਾਂ ਪਹਿਲਾ ਆਏ ਕਲਾਕਾਰ “ਕੋਰਾਲਾ ਮਾਨ” ਜਿਨ੍ਹਾਂ ਨੇ ਥੋੜੇ ਸਮੇ ਵਿਚ ਆਪਣੀ ਕਲਮ ਅਤੇ ਮੀਠੀ ਅਵਾਜ ਸਦਕਾ ਮਿਊਜ਼ਿਕ ਇੰਡਸਟਰੀ ਚ ਆਪਣੀ ਇਕ ਵੱਖਰੀ ਜਗਾ ਬਣਾਈ | ਕੋਰਾਲਾ ਮਾਨ ਦਾ ਪਹਿਲਾ ਗੀਤ ਜਿਸ ਨੇ ਮਾਨ ਨੂੰ ਰਾਤੋ ਰਾਤ ਮਸ਼ਹੂਰ ਕਰਤਾ ਸੀ ਉਸਦਾ ਦਾ ਨਾਮ ਹੈ “ਡਿਸਮਿਸ 141” , ਇਸ ਗੀਤ ਸਰੋਤਿਆਂ ਨੂੰ ਬਹੁਤ ਹੀ ਪਸੰਦ ਕੀਤਾ ਸੀ |

Advt of LIC
LIC OF INDIA

ਜਾਣਕਾਰੀ ਲਈ ਦੱਸ ਦੀਏ ਕੋਰਾਲਾ ਮਾਨ ਮਾਨਸਾ ਜਿਲੇ ਚ ਪੈਂਦੇ ਪਿੰਡ ਕੋਰਾਲਾ ਦਾ ਜੰਮਪਲ ਹੈ | ਮਾਨਸਾ ਤੋਂ 20 ਕੁ ਕਿਲੋਮੀਟਰ ਝੁਨੀਰ ਦੇ ਕੋਲ ਉਸਦਾ ਪਿੰਡ ਪੈਂਦਾ ਹੈ | ਹੁਣੇ ਹੁਣੇ ਕੋਰਾਲਾ ਮਾਨ ਦਾ ਇਕ ਨਵਾਂ ਗੀਤ “ਟੀਮ 7” Youtube ਚੈਨਲ ਤੇ Release ਹੋਇਆ ਹੈ ਜਿਸ ਦਾ ਨਾਮ ਹੈ “ਮੁਸਾਫ਼ਿਰ” , ਇਸ ਗੀਤ ਨੂੰ ਸਰੋਤੇ ਪਹਿਲਾਂ ਵਾਲੇ ਗੀਤਾਂ ਵਾਂਗ ਹੀ ਪਿਆਰ ਦੇ ਰਹੇ ਹਨ | ਤੁਸੀਂ ਇਸ ਗੀਤ ਨੂੰ ਸੁਨ ਸਕਦੇ ਹੋ :

ਹੋਰ ਵੀਡੀਓ ਵੇਖੋ :

ਕਰਤਾਰ ਰਮਲੇ ਦੇ ਇਸ ਗੀਤ ਨੇ ਹਿਲਾ ਕੇ ਰਖਤੀ ਸੀ ਦੁਨੀਆ – ਤੁਸੀਂ ਵੀ ਸੁਣੋ

ਅਮਰੂਦ ਵੇਚਣ ਵਾਲੇ ਨੌਜੁਵਾਨ ਨੇ ਕਮਾਲ ਦਾ ਗੀਤ ਗਿਆ – ਵੇਖੋ ਵੀਡੀਓ

ਕਰਤਾਰ ਰਮਲੇ ਨਾਲ ਗਾਉਣ ਵਾਲੀ ਗਾਇਕਾ ਨਵਜੋਤ ਰਾਣੀ ਨੇ ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ

ਮੁੰਡਾ ਸੂਈ ਦੇ ਨਾਖਾਰੇ ਥਾਣੀ ਕੱਢਤਾ ਬਹੂ ਨੇ – ਕਰਤਾਰ ਰਾਮਲਾ Live ਸ਼ੋਅ

ਸੁਣੋ ਟਿੱਸੀ ਵਾਲਾ ਬੇਰ – 1991 ਚ ਕਰਤਾਰ ਰਮਲੇ ਨੇ ਗਾਇਆ ਸੀ ਇਹ ਗੀਤ

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

Entertainment Punjabi Tadka