ਅਨਣੋਖੇ ਢੰਗ ਨਾਲ ਗੁਪਤ ਦਾਨ ਕੀਤੀ ਗਈ 5.42 ਲੱਖ ਦੀ ਕਾਰ , ਹਰ ਪਾਸੇ ਹੋ ਰਹੀ ਹੈ ਚਰਚਾ

ਅਨਣੋਖੇ ਢੰਗ ਨਾਲ ਗੁਪਤ ਦਾਨ ਕੀਤੀ ਗਈ 5.42 ਲੱਖ ਦੀ ਕਾਰ , ਹਰ ਪਾਸੇ ਹੋ ਰਹੀ ਹੈ ਚਰਚਾ

Mohali : ਮੋਹਾਲੀ ਦਾ ਇਤਿਹਾਸਕ ਗੁਰਦੁਵਾਰਾ ਗੁਰੂ ਅਰਜਨ ਦੇਵ ਜੀ ਸ਼੍ਰੀ ਸ਼ਾਹੀਆਂ ਵਿੱਚ ਸੋਮਵਾਰ ਨੂੰ ਇੱਕ ਵਿਅਕਤੀ ਨੇ ਨਵੀ ਈਕੋ ਕਾਰ ਗੁਪਤ ਤਰੀਕੇ ਨਾਲ ਦਾਨ ਕੀਤੀ | ਇਹ ਦਾਨੀ ਸਜ਼ਣ ਸ਼੍ਰੀ ਨਿਸ਼ਾਨ ਸਾਹਬ ਦੇ ਨਜਦੀਕ ਕਾਰ ਖੜੀ ਕਰ ਗਿਆ। ਗੱਡੀ ਦੇ ਕਾਗਜ ਪੱਤਰ ਵੀ ਗੁਰਦੁਵਾਰਾ ਸਾਹਿਬ ਦੇ ਨਾਮ ਹਨ । ਕਾਰ ਦੀ ਕੀਮਤ 5.42 ਲੱਖ ਹੈ |

A car donated by someone

ਗੁਰੁਘਰ ਦੇ ਪ੍ਰਬੰਧਕਾਂ ਵਲੋਂ ਦਸਿਆ ਗਿਆ ਕਿ ਕੋਈ ਦਾਨੀ ਸੱਜਣ ਇਸ ਕਾਰ ਨੂੰ ਸੁਬ੍ਹਾ ਸ਼ੀਸ਼ੇ ਖੋਲ ਕੇ ਨਿਸ਼ਾਨ ਸਾਹਿਬ ਦੇ ਕੋਲ ਖੜੀ ਕਰ ਗਿਆ ਸੀ | ਨਾਲ ਹੀ ਓਹਨਾ ਇਹ ਵੀ ਦਸਿਆ ਕੇ ਇਹ ਕਾਰ ਅਸੀਂ ਗੁਰੂ ਸਾਹਿਬ ਦੇ ਪਾਵਣ ਸਰੂਪ ਲੈ ਕੇ ਜਾਣ ਲਈ ਵਰਤੀ ਜਾਵੇਗੀ |

ਇਹ ਵੀ ਪੜ੍ਹੋ :

Punjab Mohali