ਮਾਨਸਾ ਸ਼ਹਿਰ  ਚ ਕਿਹੜੀ ਪਾਰਟੀ ਰਹੀ ਮੋਹਰੀ – ਨਗਰ ਨਿਗਮ ਅਤੇ ਨਗਰ ਕੋਂਸਲ ਚੋਣਾਂ ਦੇ ਨਤੀਜੇ

ਮਾਨਸਾ ਸ਼ਹਿਰ ਚ ਕਿਹੜੀ ਪਾਰਟੀ ਰਹੀ ਮੋਹਰੀ – ਨਗਰ ਨਿਗਮ ਅਤੇ ਨਗਰ ਕੋਂਸਲ ਚੋਣਾਂ ਦੇ ਨਤੀਜੇ

ਮਾਨਸਾ – ਪੰਜਾਬ ਮਿਊਂਸਪਲ ਬਾਡੀ ਇਲੈਕਸ਼ਨ 2021 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਮਾਨਸਾ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਸਾਰੀਆਂ ਪਾਰਟੀਆਂ ਏਨਾ ਚੋਣਾਂ ਚ ਭਾਗ ਲਿਆ ਸੀ । ਗਿਣਤੀ ਕੇਂਦਰਾਂ ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ।

ਇਥੇ ਦਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਉਮੀਦੁਵਾਰਾ ਨੂੰ 13 ਵਾਰਡਾਂ ਚ ਜਿੱਤ ਹਾਸਿਲ ਹੋਈ ਹੈ ਓਥੇ ਹੀ 7 ਵਾਰਡਾਂ ਚ ਅਜਾਦ ਉਮੀਦੁਵਾਰਾ ਨੇ ਬਾਜੀ ਮਾਰੀ | ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੁਝ ਕੁ ਵਾਰਡਾਂ ਚ ਜਿੱਤ ਹਾਸਿਲ ਹੋਈ |

jobalerts4u.com
www.jobalerts4u.com

List of Winner Candidates of Municipal Corporation Elections 2021 – Mansa City

ਮਾਨਸਾ ਦੇ ਵਾਰਡ ਨੰਬਰ 1 ਜਸਵੀਰ ਕੌਰ (ਕਾਂਗਰਸ), ਵਾਰਡ ਨੰਬਰ 2 ਰਾਮਪਾਲ (ਕਾਂਗਰਸ), ਵਾਰਡ ਨੰਬਰ 3 ਰਿੰਪਲ ਸਿੰਗਲਾ (ਅਕਾਲੀ ਦਲ), ਵਾਰਡ ਨੰਬਰ 4 ਦਵਿੰਦਰ ਕੁਮਾਰ ਬਿੰਦਰ (ਆਪ), ਵਾਰਡ ਨੰਬਰ 5 ਕੁਲਵਿੰਦਰ ਮਹਿਤਾ (ਕਾਂਗਰਸ), ਵਾਰਡ ਨੰਬਰ 6 ਅਮਨ ਢੂੰਡਾ (ਅਜ਼ਾਦ), ਵਾਰਡ ਨੰਬਰ 7 ਰੇਖਾ ਰਾਣੀ (ਕਾਂਗਰਸ), ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ), ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) , ਵਾਰਡ ਨੰਬਰ 10 ਕੰਚਨ ਸੇਠੀ (ਅਜ਼ਾਦ), ਵਾਰਡ 11 ਸਿਮਰਨਜੀਤ ਕੌਰ (ਅਜ਼ਾਦ), ਵਾਰਡ 12 ਪ੍ਰੇਮ ਸਾਗਰ ਭੋਲਾ ( ਕਾਂਗਰਸ) ,ਵਾਰਡ 13 ਰੰਜਨਾ ਮਿੱਤਲ (ਕਾਂਗਰਸ ) , ਵਾਰਡ ਨੰਬਰ 14 ਸੁਨੀਲ ਕੁਮਾਰ ਨੀਨੁ (ਆਜ਼ਾਦ), ਵਾਰਡ ਨੰਬਰ 15 ਪ੍ਰਵੀਨ ਰਾਣੀ (ਅਕਾਲੀ ਦਲ), ਵਾਰਡ ਨੰਬਰ 16 – ਅਜੈ ਕੁਮਾਰ ਪ੍ਰੋਚਾ (ਅਜ਼ਾਦ) , ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ), ਵਾਰਡ ਨੰਬਰ 18 ਨੇਮ ਚੰਦ ਨੇਮਾ (ਕਾਂਗਰਸ),ਵਾਰਡ ਨੰਬਰ 19 ਕਮਲੇਸ਼ ਰਾਣੀ ( ਅਜ਼ਾਦ),ਵਾਰਡ ਨੰਬਰ 20 ਵਿਸ਼ਾਲ ਜੈਨ ਗੋਲਡੀ (ਕਾਂਗਰਸ) , ਵਾਰਡ 21 ਆਉਸ਼ੀ ਸ਼ਰਮਾ (ਕਾਂਗਰਸ), ਵਾਰਡ ਨੰਬਰ 22 ਪਰਵੀਨ ਕੁਮਾਰ ਟੋਨੀ (ਅਜ਼ਾਦ), ਵਾਰਡ ਨੰਬਰ 23 ਸ਼ੈਲੀ ਰਾਣੀ (ਅਜ਼ਾਦ), ਵਾਰਡ ਨੰਬਰ 24 ਵਿਜੈ ਕੁਮਾਰ (ਕਾਂਗਰਸ), ਵਾਰਡ ਨੰਬਰ 25 ਰਾਣੀ ਕੌਰ (ਆਪ), ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਪ), ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ) ਨੇ ਜਿੱਤ ਹਾਸਲ ਕੀਤੀ ।

ਇਹ ਵੀ ਪੜ੍ਹੋ :

Punjab Mansa