Diya Mirza (ਦੀਆ ਮਿਰਜ਼ਾ) ਦਾ   ਪੁਰਸ਼ਾਂ ਦੇ ਨਿਜੀ ਪਾਰਟ ਬਾਰੇ ਹੈਰਾਨ ਕਰਨ ਵਾਲਾ ਟਵੀਟ, ਲੋਕ ਹੈਰਾਨ

Diya Mirza (ਦੀਆ ਮਿਰਜ਼ਾ) ਦਾ ਪੁਰਸ਼ਾਂ ਦੇ ਨਿਜੀ ਪਾਰਟ ਬਾਰੇ ਹੈਰਾਨ ਕਰਨ ਵਾਲਾ ਟਵੀਟ, ਲੋਕ ਹੈਰਾਨ

Surprising tweet about Diya Mirza’s men’s private part, people shocked

advertise with us

ਬਾਲੀਵੁੱਡ ਮਸ਼ਹੂਰ ਅਭਿਨੇਤਰੀ ਦੀਆ ਮਿਰਜ਼ਾ ਆਪਣੀ ਸੁੰਦਰਤਾ ਦੇ ਕਾਰਨ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕਰਦੀ ਹੈ | ਸਾਦਗੀ ਨਾਲ ਭਰੀ ਦੀਆ ਮਿਰਜ਼ਾ ਨੇ ਆਪਣੇ ਫ਼ਿਲਮੀ ਕਰੀਅਰ ਚ ਕਈ ਫਿਲਮਾਂ ਚ ਕੰਮ ਕਰ ਕੀਤਾ | ਦੀਆ ਮਿਰਜ਼ਾ ਇਨ੍ਹਾਂ ਦਿਨਾਂ ਮਾਲਦੀਵ ਚ ਛੁੱਟੀਆਂ ਮਨਾ ਰਹੀ ਹੈ | ਹਾਲ ਹੀ ਵਿਚ ਦੀਆ ਮਿਰਜ਼ਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਕ ਟਵੀਟ ਕੀਤਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

ਦੀਆ ਮਿਰਜ਼ਾ ਨੇ ਆਪਣਾ ਟਵੀਟ ‘ਤੇ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਹੋ ਰਹੇ ਨੁਕਸਾਨਾਂ ਨੂੰ ਲੈ ਕੇ ਕੀਤਾ ਹੈ | ਇਹ ਦੀਆ ਦੀ ਕੋਈ ਨਿੱਜੀ ਰਾਇ ਨਹੀਂ ਹੈ , ਇਕ ਖੋਜ ਦੇ ਅਧਾਰਤ ਇਕ ਰਿਪੋਰਟ ਵੀ ਟੈਗ ਕੀਤੀ ਹੈ | ਦੀਆ ਨੇ ਜੋ ਟਵੀਟ ਕੀਤਾ ਹੈ ਉਸ ਦੇ ਹਿਸਾਬ ਨਾਲ ਵਾਤਵਰਣ ਚ ਜ਼ਹਿਰੀਲੇ ਪਦਾਰਥਾਂ ਦਾ ਅਸਰ ਸ਼ੁਕਰਾਣੂਆਂ ਦੀ ਗਿਣਤੀ ਤੇ ਹੋ ਰਿਹਾ ਹੈ , ਨਾਲ ਪੁਰਸ਼ਾਂ ਦੇ Private ਪਾਰ੍ਟ ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ |

Diya Mirza’s Tweet

ਦੀਆ ਮਿਰਜ਼ਾ ਨੇ ਟਵੀਟ ਕੀਤਾ ਹੈ ਕਿ ਹੁਣ ਲੋਕ ਵਾਤਾਵਰਣ ਪ੍ਰਤੀ ਜਾਗਰੁਕ ਹੋਣਗੇ। ਦੀਆ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਲੋਕ ਇਸ ‘ਤੇ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰ ਰਹੇ ਹਨ। ਦੀਆ ਵਾਤਵਰਣ ਬਾਰੇ ਬਹੁਤ ਜਾਗਰੁਕ ਹੈ ਅਤੇ ਇਸ ‘ਤੇ ਟਵੀਟ ਵੀ ਕੀਤਾ ਹੈ |

Advt of LIC
Advertisement

ਜਾਣਕਾਰੀ ਲਈ ਤੁਹਾਨੂੰ ਦੱਸ ਦੀਏ , ਫਰਵਰੀ 2021 ਵਿਚ ਹੀ ਦੀਆ ਮਿਰਜ਼ਾ ਨੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਵਾ ਲਿਆ। ਦੀਆ ਦਾ ਇਹ ਦੂਜਾ ਵਿਆਹ ਸੀ ਅਤੇ ਉਸਨੇ ਬਹੁਤ ਸਾਦਗੀ ਨਾਲ ਸੱਤ ਫੇਰੇ ਲਏ , ਵਿਆਹ ਵਿੱਚ ਸਿਰਫ ਦੀਆ ਅਤੇ ਵੈਭਵ ਦੇ ਕੁਝ ਖਾਸ ਦੋਸਤ ਅਤੇ ਪਰਿਵਾਰ ਸ਼ਾਮਲ ਹੋਏ ਸਨ | ਹਾਲ ਹੀ ਵਿੱਚ, ਦੀਆ ਨੇ ਬੀਚ ਦੀਆਂ ਆਪਣੀਆਂ ਹੌਟ ਫੋਟੋਆਂ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ |

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

Bollywood Tadka Entertainment National